ਬਾਬਾ ਜਵਾਲਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 11:
| ਮੌਤ_ਦਾ_ਕਾਰਨ =ਹਾਦਸਾ
| ਰਾਸ਼ਟਰੀਅਤਾ =ਭਾਰਤੀ
| ਪੇਸ਼ਾ =ਕ੍ਰਾਤੀਕਾਰਿਕ੍ਰਾਤੀਕਾਰੀ
| ਪਛਾਣੇ_ਕੰਮ =ਗ਼ਦਰ ਪਾਰਟੀ
| ਜੀਵਨ_ਸਾਥੀ =
ਲਾਈਨ 36:
| colours =ਲਾਲ, ਕੇਸ਼ਰੀ ਅਤੇ ਹਰਾ
}}
'''ਬਾਬਾ ਜਵਾਲਾ ਸਿੰਘ''' (1866-9 ਮਈ, 1938) ਦਾ ਜਨਮ [[ਅੰਮ੍ਰਿਤਸਰ]] ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਸ: ਕਨ੍ਹਈਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਨੂੰ [[ਗ਼ਦਰ ਪਾਰਟੀ|ਗ਼ਦਰ ਲਹਿਰ]] ਦੇ ਪ੍ਰਮੁੱਖ ਆਗੂ ਅਤੇ ਇਸ ਲਹਿਰ ਦਾ ਦਿਮਾਗ ਸਮਝੇਸਮਝਿਆ ਜਾਂਦਾ ਸੀ।
==ਵਿਦੇਸ਼ ਦੀ ਯਾਤਰਾ==
ਤੰਗੀਆਂ-ਤੁਰਸ਼ੀਆਂ ਵਾਲੇ ਜੀਵਨ ਤੋਂ ਛੁਟਕਾਰਾ ਪਾਉਣ ਲਈ ਅਤੇ ਕਿਸਮਤ ਜਾਗਣ ਦੇ ਸੁਪਨੇ ਲੈ ਕੇ ਲਗਭਗ 40 ਸਾਲ ਦੀ ਉਮਰ ਵਿਚ ਘਰੋਂ ਵਿਦੇਸ਼ ਵੱਲ ਨੂੰ ਚੱਲ ਪਿਆ। [[ਚੀਨ]], [[ਪਨਾਮਾ]] ਅਤੇ [[ਮੈਕਸੀਕੋ]] ਹੁੰਦਾ ਹੋਇਆ 1908 ਈ: ਵਿਚ [[ਕੈਲੀਫ਼ੋਰਨੀਆ]] ([[ਅਮਰੀਕਾ]]) ਪਹੁੰਚ ਗਿਆ।