ਅਟਲ ਬਿਹਾਰੀ ਬਾਜਪਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 7:
ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ‘ਚ ਵੀ ਉਨ੍ਹਾਂ ਦੇ ਮੂੰਹੋਂ ਕਿਸੇ ਲਈ ਅੱਪਸ਼ਬਦ ਨਹੀਂ ਨਿਕਲਦਾ ਸੀ। ਨਿਸ਼ਕਪਟ ਸਿਆਸਤਦਾਨ ਹਨ ਸ਼੍ਰੀ ਵਾਜਪਾਈ। ਕਿਸੇ ਨੇ ਪੁੱਛਿਆ ਕਿ ਕੀ ਬ੍ਰਹਮਚਾਰੀ ਹੋ, ਤਾਂ ਉਨ੍ਹਾਂ ਨੇ ਜਵਾਬ ਦਿੱਤਾ-ਨਹੀਂ, ਮੈਂ ਅਣਵਿਆਹਿਆ ਹਾਂ। ਜੇ ਕਿਸੇ ਰਾਜਨੇਤਾ ਨੂੰ ਭਾਰਤ ਦੀ ਜਨਤਾ ਨੇ ਪਿਆਰ ਦਿੱਤਾ ਤਾਂ ਉਹ ਵਾਜਪਾਈ ਹਨ, ਜਿਨ੍ਹਾਂ ਨੇ ਸਿੱਧੀ-ਸਪਾਟ ਜ਼ਿੰਦਗੀ ਬਿਤਾਈ ਤੇ ਸਾਫ਼-ਸੁਥਰੀ ਸਿਆਸਤ ਕੀਤੀ। ਸਿਆਸੀ ਮੰਚ ਉਤੋਂ ਵਾਜਪਾਈ ਕੀ ਹਟੇ ਕਿ ਸਿਆਸਤ ਗਾਲੀ-ਗਲੋਚ ’ਤੇ ਉਤਰ ਆਈ, ਘਪਲੇ, ਭ੍ਰਿਸ਼ਟਾਚਾਰ, ਦੂਸ਼ਣਬਾਜ਼ੀ ਸ਼ੁਰੂ ਹੋ ਗਈ ਤੇ ਸਿਆਸਤ ‘ਚ ਪੈਸਾ ਹੀ ਪ੍ਰਧਾਨ ਹੋ ਗਿਆ। ਸੰਸਦ ਤੇ ਵਿਧਾਨ ਸਭਾਵਾਂ ਦੀਆਂ ਮਰਿਆਦਾਵਾਂ ਭੰਗ ਹੋਣ ਲੱਗੀਆਂ। ਸ਼੍ਰੀ ਵਾਜਪਾਈ 6 ਸਾਲਾਂ ’ਚ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ ਕਿਤੇ ਵੀ ਭ੍ਰਿਸ਼ਟਾਚਾਰ ਦੀ ਨੀਤੀ ਨੂੰ ਨਹੀਂ ਅਪਣਾਇਆ। ਵਿਰੋਧੀਆਂ ਨਾਲ ਵੀ ਪਿਆਰ ਨਾਲ ਪੇਸ਼ ਆਉਂਦੇ ਰਹੇ ਤੇ ਦਲੀਲ ‘ਚ ਵੀ ਮਿੱਠਾਪਣ ਹੁੰਦਾ। ਮੈਨੂੰ 1984 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਚੰਗੀ ਤਰ੍ਹਾਂ ਯਾਦ ਹਨ, ਜਦੋਂ ਭਾਜਪਾ ਨੂੰ ਸਿਰਫ਼ 2 ਸੀਟਾਂ ਮਿਲੀਆਂ ਸਨ ਤੇ ਅਟਲ ਜੀ ਨੇ ਚੁਟਕੀ ਲਈ-‘ਹਮ ਦੋ ਹਮਾਰੇ ਦੋ‘। ਪਾਕਿਸਤਾਨ ਨੂੰ ਦੋਸਤਾਨਾ ਸੰਦੇਸ਼ ਸਿਰਫ਼ ‘ਮੋਮਬੱਤੀਆਂ‘ ਬਾਲ ਕੇ ਨਹੀਂ ਦਿੱਤਾ, ਸਗੋਂ ਸਾਰੇ ਮਾਣਯੋਗ ਨੇਤਾਵਾਂ ਨੂੰ ਬੱਸ ‘ਚ ਬਿਠਾ ਕੇ ਲਾਹੌਰ ਲੈ ਗਏ।
 
[[ਸ਼੍ਰੇਣੀ:ਭਾਰਤ ਦੇ ਰਾਜਨੀਤਕਪ੍ਰਧਾਨ ਲੀਡਰਮੰਤਰੀ]]
 
{{ਪ੍ਰਧਾਨ ਮੰਤਰੀ}}