ਮੁੜ-ਸੁਰਜੀਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
 
ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਣ ਦੀ ਸ਼ੁਰੁਆਤ ਇਟਲੀ ਦੇ ਸ਼ਹਿਰ [[ਫਲੋਰੈਂਸ]] ਵਿੱਚ 14ਵੀਂ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖਾਸ ਕਰਕੇ [[ਲੋਰੈਂਜ਼ੋ ਦੇ ਮੇਦੀਚੀ]] ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ [[ਕੋਨਸਤਾਂਤੀਨੋਪਲ]] ਉੱਤੇ ਓਸਮਾਨਲੀ(ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਓਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।
 
[[ਸ਼੍ਰੇਣੀ:ਯੂਰਪ ਦਾ ਇਤਿਹਾਸ]]