ਦਿੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:Delhi_Montage.jpg|thumb|350px|right|ਦਿੱਲੀ ਦੀਆਂ ਕੁੱਝ ਥਾਂਵਾਂ]]
 
'''ਦਿੱਲੀ''' (ਹਿੰਦੀ: दिल्ली; ਉਰਦੂ: دیللی ) [[ਭਾਰਤ]] ਦੀ [[ਰਾਜਧਾਨੀ]] ਹੈ। ਇੱਕ [[ਕਰੋੜ]] 73 [[ਲੱਖ]] ਦੀ ਆਬਾਦੀ ਨਾਲ ਇਹ [[ਭਾਰਤ]] ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ [[ਸ਼ਹਿਰ]] ਹੈ। [[ਜਮਨਾ ਦਰਿਆ]] ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ [[ਸਦੀ]] [[ਈਸਵੀ ਪੂਰਵ ]] ਤੋਂ ਆਬਾਦ ਹੈ। [[ਦਿੱਲੀ ਸਲਤਨਤ]] ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ।
 
ਸ਼ਹਿਰ ਚ [[ਜ਼ਮਾਨਾ ਕਦੀਮ]] ਤੇ [[ਕਰੂੰ ਵਸਤੀ]] ਦੀਆਂ ਕਈ ਇਮਾਰਤਾਂ , ਯਾਦਗਾਰਾਂ ਦੇ [[ਆਸਾਰ ਕਦੀਮਾ]] ਮੌਜੂਦ ਨੇਂ ।ਹਨ। [[ਦਿੱਲੀ ਸਲਤਨਤ ਦਿੱਲੀ]] ਦੇ ਜ਼ਮਾਨੇ ਦਾ [[ਕੁਤਬ ਮੀਨਾਰ]] ਤੇ [[ਮਸਜਿਦ ਕੁੱਵਤ ਇਸਲਾਮ]] [[ਹਿੰਦੁਸਤਾਨ]] ਚ [[ਇਸਲਾਮ]] ਦੀ ਸ਼ਾਨ ਵ ਸ਼ੌਕਤ ਦੇਦੀਆਂ ਉਲੀਨ ਨਿਸ਼ਾਨ ਨੇਂਨਿਸ਼ਾਨੀਆਂ ਹਨ। [[ਮੁਗ਼ਲੀਆ ਸਲਤਨਤ]] ਦੇ ਜ਼ਮਾਨੇ ਚ [[ਜਲਾਲ ਉੱਦੀਨ ਅਕਬਰ]] ([[ਅਕਬਰ]]) ਨੇ ਰਾਜਘਰ [[ਆਗਰਾ]] ਤੋਂ ਦਿੱਲੀ ਮਨਤਕਲ ਕੀਤਾ ਜਦੋਂ ਕਿ 1639ਈ. ਚ [[ਸ਼ਾਹਜਹਾਂ]] ਨੇ ਦਿੱਲੀ ਚ ਇਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ [[ਮੁਗ਼ਲੀਆ ਸਲਤਨਤ]] ਦਾ ਦਾਰੁਲ ਹਕੂਮਤ ਰਿਹਾ ।ਰਿਹਾ। ਇਹ ਸ਼ਹਿਰ [[ਸ਼ਾਹਜਹਾਂ ਆਬਾਦ]] ਕਹਿਲਾਂਦਾ ਸੀ ਤੇ ਹੁਣ ਇਸ ਨੂੰ [[ਪੁਰਾਣੀ ਦਿੱਲੀ]] ਕਹਿੰਦੇ ਨੇਂ ।ਹਨ।
 
[[ਤਸਵੀਰ:Qutab.jpg|thumb|left|200px|ਦਿੱਲੀ ਦਾ 238 [[ਫ਼ੁੱਟ]] ਉੱਚਾ [[ਕੁਤਬ ਮੀਨਾਰ]] , ਜਿਹੜਾ ਚੁੱਕ ਦਾ ਇਟਾਂ ਦਾ ਬਣਿਆ ਸਬਤੋਂ ਉੱਚਾ ਮੀਨਾਰ ਏ ]]
 
[[ਜੰਗ ਆਜ਼ਾਦੀ 1857ਈ. ਦੀ ਕ੍ਰਾਂਤੀ]] ਤੋਂ ਪਹਿਲੇ [[ਈਸਟ ਇੰਡੀਆ ਕੰਪਨੀ]] [[ਹਿੰਦੁਸਤਾਨ]] ਦੇ ਅਕਸਰਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰਚਕੀਕਰ ਚੁਕੀ ਸੀ ਤੇ [[ਬਰਤਾਨਵੀ ਰਾਜ]] ਦੇ ਦੌਰਾਨ [[ਕਲਕੱਤਾ]] ਨੂੰ ਰਾਜਘਰ ਦੀ ਹਸੀਤ ਹਾਸਲ ਸੀ ।ਸੀ। ਬਾਲਆਖ਼ਰ [[ਜਾਰਜ ਪਨਜਮ]] ਨੇ 1911ਈ. ਚ ਰਾਜਘਰ ਦਿੱਲੀ ਮਨਤਕਲ ਕਰਨ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਜਨੂਬ ਚ ਇਕ ਨਵਾਂ ਸ਼ਹਿਰ [[ਨਵੀਂ ਦਿੱਲੀ]] ਬਸਾਈਆਵਸਾਈਆ ਗਿਆ ।ਗਿਆ। 1947ਈ. ਚ [[ਆਜ਼ਾਦੀ ਹਿੰਦ]] ਦੇ ਬਾਅਦ ਨਵੇਂਨਵੀ ਦ[[ਜੋੜ]]ਲੀਦਿਲੀ ਨੂੰ [[ਭਾਰਤ]] ਦਾ ਰਾਜਘਰ ਕਰਾਰ ਦਿੱਤਾ ਗਇਆ ।ਗਇਆ। ਸ਼ਹਿਰ ਚ [[ਭਾਰਤੀ ਪਾਰਲੀਮਾਨਪਾਰਲੀਆਮੇਂਟ]] ਸਮੇਤ ਵਫ਼ਾਕੀ ਹਕੂਮਤ ਦੇ ਅਹਿਮ ਦਫ਼ਾਤਰ ਮੌਜੂਦ ਨੇਂ ।ਹਨ। ਅੱਜ ਦਿੱਲੀ [[ਭਾਰਤ]] ਦਾ ਸਕਾਫ਼ਤੀ , ਸਿਆਸੀ ਤੇ ਤਜਾਰਤੀ ਮਰਕਜ਼ ਏ ।ਹੈ।
 
 
ਲਾਈਨ 13:
[[ਤਸਵੀਰ:Red_Fort_Delhi.jpg|thumb|250px|left|ਦਿੱਲੀ ਦਾ [[ਲਾਲ ਕਿਲਾ]] ਜਿਹੜਾ [[ਯੂਨੈਸਕੋ]] ਦੇ ਆਲਮੀ ਵਿਰਸੇ ਦੀ ਥਾਂ ਵੀ ਏ]]
 
[[ਜਨਾਤ]] ਦਾ ਸ਼ਹਿਰ ਦਿੱਲੀ ਤੇ ਲਿਖੀ ਗਈ [[ਵਲੀਮ ਟੇਲਰ ਮਿਲ]] ਦੀ [[ਕਿਤਾਬ]] ਹੈ, ਜਿਹੜੀ ਕਿ [[ਭਾਰਤ]] ਦੀ ਰਾਜਧਾਨੀ ਦੀ ਤਰੀਖ਼ੀ ਅਹਿਮੀਅਤ ਦਾ ਅਹਾਤਾ ਕਰਦੀ ਐ ।ਹੈ। ਦਿੱਲੀ ਅਜ਼ੀਮ ਮਾਜ਼ੀ ਰੱਖਣ ਵਾਲਾ ਇਕ ਅਜ਼ੀਮ ਸ਼ਹਿਰ ਏ ।ਹੈ। ਜਿਹੜਾ ਏਨੇ ਜ਼ਿਆਦਾ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਕਿ ਹੁਣ ਉਸਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ ’ਤੇ [[ਹਿੰਦੁਸਤਾਨ]] ਦੇ ਅਜ਼ੀਮ ਮਾਜ਼ੀ ਦੀ ਤਰਜਮਾਨੀ ਕਰਦਾ ਏ ।ਹੈ।
 
{{ਭਾਰਤ ਦੇ ਰਾਜ}}