ਪੜਯਥਾਰਥਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
[[File:The Elephant Celebes.jpg|thumb|300px|[[Max Ernst]], ''[[ਦ ਐਲੀਫੈਂਟ ਸੈਲੀਬੇਸ]]'' (1921), [[ਟੇਟ]], ਲੰਦਨ]]
'''ਪੜਯਥਾਰਥਵਾਦ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]; Surrealism, ਸਰਰੀਅਲਿਜ਼ਮ), ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਪਹਿਲੇ ਮਹਾਂਯੁੱਧ ਦੇ ਲਾਗੇਚਾਗੇ ਪ੍ਰਚੱਲਤ ਹੋਣ ਵਾਲੀ ਸ਼ੈਲੀ ਅਤੇ ਸਭਿਆਚਾਰਕ ਅੰਦੋਲਨ ਸੀ। ਚਿਤਰਣ ਅਤੇ ਮੂਰਤੀਕਲਾ ਵਿੱਚ ਤਾਂ (ਚਿੱਤਰਪਟ ਦੇ ਚਿਤਰਾਂ ਵਿੱਚ ਵੀ) ਇਹ ਆਧੁਨਿਕਤਮ ਸ਼ੈਲੀ ਅਤੇ ਤਕਨੀਕ ਹੈ। ਇਸਦੇ ਉਪਦੇਸ਼ਕਾਂ ਅਤੇ ਕਲਾਕਾਰਾਂ ਵਿੱਚ ਚਿਰਿਕੋ, ਦਾਲਾਂ, ਮੋਰੋ, ਆਰਪ, ਬਰੇਤੋਂ, ਮਾਸ ਆਦਿ ਪ੍ਰਧਾਨ ਹਨ। ਕਲਾ ਵਿੱਚ ਇਸ ਰੂਪ ਦਾ ਦਾਰਸ਼ਨਕ ਨਿਰੂਪਣ 1924 ਵਿੱਚ ਆਂਦਰੇ ਬਰੇਤੋਂ ਨੇ ਆਪਣੀ ਪੜ-ਯਥਾਰਥਵਾਦੀ ਘੋਸ਼ਣਾ (ਸਰਰੀਅਲਿਸਟ ਮੈਨਿਫੇਸਟੋ) ਵਿੱਚ ਕੀਤਾ। ਪੜ-ਯਥਾਰਥਵਾਦ ਕਲਾ ਦੀ, ਸਾਮਾਜਕ ਯਥਾਰਥਵਾਦ ਦੇ ਇਲਾਵਾ, ਨਵੀਨਤਮ ਸ਼ੈਲੀ ਹੈ ਅਤੇ ਏਧਰ, ਮਨੋਵਿਗਿਆਨ ਦੀ ਤਰੱਕੀ ਤੋਂ ਪ੍ਰਭਾਵਿਤ ਲੋਕਾਂ ਵਿੱਚ ਬਹੁਤ ਮਕਬੂਲ ਹੋਈ ਹੈ।
 
[[ਸ਼੍ਰੇਣੀ:ਕਲਾ ਅੰਦੋਲਨ]]