ਭਾਰਤ ਦਾ ਆਜ਼ਾਦੀ ਸੰਗਰਾਮ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
ਪਹਿਲੇ ਸੰਗਠਿਤ ਉਗਰਵਾਦੀ ਅੰਦੋਲਨ ਬੰਗਾਲ ਵਿੱਚ ਸਨ, ਲੇਕਿਨ ਬਾਅਦ ਵਿੱਚ ਉਹ ਨਵਗਠਿਤ [[ਭਾਰਤੀ ਰਾਸ਼ਟਰੀ ਕਾਂਗਰਸ]] (ਆਈ ਐਨ ਸੀ) ਵਿੱਚ ਮੁੱਖਧਾਰਾ ਦੇ ਅੰਦੋਲਨ ਦੇ ਰੂਪ ਵਿੱਚ ਰਾਜਨੀਤਕ ਰੰਗ ਮੰਚ ਉੱਤੇ ਨਿੱਤਰ ਆਏ। ਪ੍ਰਮੁੱਖ ਉਦਾਰਵਾਦੀ ਨੇਤਾ ਕੇਵਲ ਆਪਣੇ ਲਈ ਭਾਰਤੀ ਨਾਗਰਿਕ ਸੇਵਾ ਪਰੀਖਿਆ ਵਿੱਚ ਬੈਠਣ ਦੇ ਮੂਲ ਅਧਿਕਾਰ ਦੀ ਮੰਗ ਲਈ ਅਤੇ ਭਾਰਤ ਦੇ ਲੋਕਾਂ ਲਈ ਹੋਰ ਮੁੱਖ ਤੌਰ ਤੇ ਆਰਥਕ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਸਨ। 20 ਵੀਂ ਸਦੀ ਦੇ ਅਰੰਭਕ ਭਾਗ ਵਿੱਚ ਲਾਲ, ਬਾਲ, ਪਾਲ, ਅਰਵਿੰਦ ਘੋਸ਼ ਅਤੇ ਵੀ ਓ ਚਿਦੰਬਰਮ ਪਿੱਲੇ ਵਰਗੇ ਨੇਤਾਵਾਂ ਦੁਆਰਾ ਪ੍ਰਸਤਾਵਿਤ ਰਾਜਨੀਤਕ ਆਜ਼ਾਦੀ ਦੀ ਦਿਸ਼ਾ ਵਿੱਚ ਇੱਕ ਵਧੇਰੇ ਰੈਡੀਕਲ ਦ੍ਰਿਸ਼ਟੀਕੋਣ ਵੇਖਣ ਵਿੱਚ ਆਇਆ।
 
[[ਸ਼੍ਰੇਣੀ:ਭਾਰਤ ਦਾ ਅਜ਼ਾਦੀ ਸੰਗਰਾਮ]]
{{ਅਧਾਰ}}