ਅਕਾਦਮੀ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 11:
| website = [http://www.oscars.org/ www.oscars.org]
}}
'''ਅਕੈਡਮੀ ਅਵਾਰਡ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Academy Award) ਜਾਂ '''ਔਸਕਰ''', ਕੁਝ ਇਨਾਮ ਹਨ ਜੋ ਫਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਅਵਾਰਡ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ [[ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ]]<ref>{{cite web | url=http://web.archive.org/web/20070429213054/http://www.oscars.org/aboutacademyawards/index.html | title=ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ}}</ref>]] ਕਰਦੀ ਹੈ।
 
ਇਹ ਅਵਾਰਡ ਪਹਿਲੀ ਵਾਰ 1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।