ਦੇਜਾ ਵੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਦੇਜਾ ਵੂ''' ({{IPA|/ˌdeɪʒɑː ˈvuː/}}) ਫ਼ਰਾਂਸੀਸੀ ਵਾਕੰਸ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਦੇਜਾ ਵੂ''' ({{IPA|/ˌdeɪʒɑː ˈvuː/}}) [[ਫ਼ਰਾਂਸੀਸੀ ਭਾਸ਼ਾ | ਫ਼ਰਾਂਸੀਸੀ]] ਵਾਕੰਸ਼ ਹੈ, ਜਿਸਦਾ ਸ਼ਾਬਦਿਕ ਅਰਥ "ਪਹਿਲਾਂ ਹੀ ਦੇਖਿਆ" ਹੈ,ਹੈ। ਇੱਕਇਹ ਅਜਿਹੀ ਮਨੋ-ਦਸ਼ਾ ਜਾਂ ਅਜਿਹੇ ਪਲਾਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਵਿੱਚ ਕੋਈ ਸ਼ਖ਼ਸੀਅਤਵਿਅਕਤੀ, ਇੱਕ ਬਿਲਕੁਲ ਅਜਨਬੀ ਅਤੇ ਪਹਿਲੀ ਵਾਰ ਵੇਖੀ ਜਾਣ ਵਾਲੀ ਚੀਜ਼ ਜਾਂ ਵਰਤਾਰੇ ਬਾਰੇ ਵਿੱਚ ਇਹ ਗੁਮਾਨ ਜਾਂ ਖਿਆਲ ਰੱਖਦੀ ਹੋਵੇ ਕਿ ਇਸ ਚੀਜ਼ ਜਾਂ ਵਰਤਾਰੇ ਨੂੰ ਉਹ ਪਹਿਲਾਂ ਵੀ ਵੇਖ ਚੁੱਕੀ ਹੈ। ਯਾਨੀ ਇਸਨੂੰ ਇੱਕ ਅਜਿਹਾ ਵਹਿਮ ਕਿਹਾ ਜਾ ਸਕਦਾ ਹੈ ਕਿ ਜਿਸ ਵਿੱਚ ਇੱਕ ਨਵਾਂ ਵਰਤਾਰਾ, ਪੁਰਾਣੇ ਜਾਂ ਅਤੀਤ ਤੋਂ ਜਾਣੇ-ਪਛਾਣੇ ਹੋਣ ਦਾ ਅਹਿਸਾਸ ਕਰਵਾ ਰਿਹਾ ਹੋਵੇ।<ref>Titchener, E. B. (1928). A textbook of psychology. New York: Macmillan</ref>
==ਹਵਾਲੇ==
{{ਹਵਾਲੇ}}