ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep gill ਨੇ ਸਫ਼ਾ ਜਾਕ ਲਾਕਾਂ ਨੂੰ ਯਾਕ ਲਾਕਾਂ ’ਤੇ ਭੇਜਿਆ
ਛੋNo edit summary
ਲਾਈਨ 25:
| ਟੀਕਾ-ਟਿੱਪਣੀ =
}}
'''ਜਾਕ ਮਾਰੀ‌ ਏਮੀਲ ਲਕਾਂ'''([[ਫਰਾਂਸਿਸੀ ਭਾਸ਼ਾ|ਫਰਾਂਸਿਸੀ]]: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ] ] [[ਦਾਰਸ਼ਨਿਕ ਸੀ]] ਜਿਸ ਨੇ [[ਮਨੋਵਿਸ਼ਲੇਸ਼ਣ]] ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ<ref name="EGS - JC">{{cite web |url=http://www.egs.edu/library/jacques-lacan/biography/|title=Jacques Marie Émile Lacan - Biography|publisher=The European Graduate School|author= |date=|accessdate=2011-10-28|language=}}</ref> ।ਲਕਾਂਲਾਕਾਂ ਦੇ [[ਉੱਤਰ-ਸੰਰਚਨਾਵਾਦ|ਉੱਤਰ-ਸੰਰਚਨਾਵਾਦੀ]] ਸਿਧਾਂਤ ਨੇ ਇਸ ਖਿਆਲ ਨੂੰ ਰੱਦ ਕਰ ਦਿੱਤਾ ਕਿ ਯਥਾਰਥ ਨੂੰ ਭਾਸ਼ਾ ਨਾਲ ਫੜਿਆ ਜਾ ਸਕਦਾ ਹੈ।<ref>{{cite web |url=http://www.nybooks.com/articles/archives/2012/jul/12/violent-visions-slavoj-zizek/ |title=The Violent Visions of Slavoj Žižek |author=[[John N. Gray]] |date=July 2012 |work= |publisher=[[New York Review of Books]]}}</ref>
==ਮੁਢਲਾ ਜੀਵਨ==
ਲਕਾਂਲਾਕਾਂ ਦਾ ਜਨਮ [[ਪੈਰਿਸ]] ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ। ਉਹ ਇੱਕ ਚੰਗਾ ਸਟੂਡੈਂਟਵਿਦਿਆਰਥੀ ਸੀ‌ ਜਿਸ ਨੂੰ [[ਲਾਤੀਨੀ ਭਾਸ਼ਾ|ਲਾਤੀਨੀ ਬੋਲੀ‌]] ਅਤੇ [[ਫਲਸਫਾ|ਫ਼ਲਸਫ਼ੇ]] ਦਾ ਖ਼ਾਸ ਸ਼ੌਕ ਸੀ‌। ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ। ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਦਾ ਸੰਤਾਪ ਭੋਗ ਰਹੇ ਸਨ<ref name="EGS - JC"/>।
==1930 ਵਿਆਂ ਦਾ ਦਹਾਕਾ==
1931 ਵਿੱਚ ਲਕਾਂ ਇੱਕ ਲਸੰਸ-ਸ਼ੁਦਾ ਫੋਰੇਂਸਿਕ ਮਨੋਚਿਕਿਤਸਕ ਬਣ ਗਿਆ। ਉਸ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿਖਿਆ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité। ਇਸ ਥੀਸਿਸ ਵਿਚ ਉਸ ਨੇ ਮਨੋਰੋਗ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ। ਇਸਦਾ 1930 ਦੇ ਦਹਾਕੇ ਵਿੱਚ ਸੀਮਿਤ ਸਵਾਗਤ ਹੋਇਆ ਕਿਉਂਕਿ ਇਹ ਚਾਰ ਦਹਾਕੇ ਬਾਅਦ (1975 ਵਿੱਚ) ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਇਲਾਵਾ 1932 ਵਿੱਚ ਲਕਾਂ ਨੇ ਫਰਾਇਡ ਦੀ 1922 ਦੀ ਲਿਖਤ "Über einige neurotische Mechanismen bei Eifersucht, Paranoia und Homosexualität" ਦਾ ਜਰਮਨੀ ਤੋਂ ਫ਼ਰਾਂਸੀਸੀ ਵਿੱਚ "De quelques mécanismes névrotiques dans la jalousie, la paranoïa et l'homosexualité" ਵਜੋਂ ਅਨੁਵਾਦ ਕੀਤਾ। ਉਸੇ ਸਾਲ ਦੀ ਸ਼ਰਦ ਰੁੱਤ ਵਿੱਚ, ਲਕਾਂ ਨੇ ਰੂਡੋਲਫ ਲੋਵਨਸਟੋਨ ਦੇ ਨਾਲ ਆਪਣਾ ਸਿਖਲਾਈ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਸੀ ਜੋ 1938 ਤੱਕ ਚੱਲਿਆ।<ref>Laurent, É., "Lacan, Analysand" in Hurly-Burly, Issue 3.</ref>