18,989
edits
ਛੋNo edit summary |
ਛੋNo edit summary |
||
| ਟੀਕਾ-ਟਿੱਪਣੀ =
}}
'''ਜਾਕ ਮਾਰੀ ਏਮੀਲ ਲਕਾਂ'''([[ਫਰਾਂਸਿਸੀ ਭਾਸ਼ਾ|ਫਰਾਂਸਿਸੀ]]: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ]] [[ਦਾਰਸ਼ਨਿਕ
==ਮੁਢਲਾ ਜੀਵਨ==
ਲਾਕਾਂ ਦਾ ਜਨਮ [[ਪੈਰਿਸ]] ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ। ਉਹ ਇੱਕ ਚੰਗਾ ਵਿਦਿਆਰਥੀ ਸੀ ਜਿਸ ਨੂੰ [[ਲਾਤੀਨੀ ਭਾਸ਼ਾ|ਲਾਤੀਨੀ ਬੋਲੀ]] ਅਤੇ [[ਫਲਸਫਾ|ਫ਼ਲਸਫ਼ੇ]] ਦਾ ਖ਼ਾਸ ਸ਼ੌਕ ਸੀ। ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ। ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ ਦਾ ਸੰਤਾਪ ਭੋਗ ਰਹੇ ਸਨ<ref name="EGS - JC"/>।
|