ਨਰਮਦਾ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 64:
}}
 
'''ਨਰਮਦਾ''' ([[ਦੇਵਨਾਗਰੀ]]: नर्मदा, [[ਗੁਜਰਾਤੀ ਭਾਸ਼ਾ|ਗੁਜਰਾਤੀ]]: નર્મદા), ਜਿਹਨੂੰ ''ਰੇਵਾ'' ਵੀ ਕਿਹਾ ਜਾਂਦਾ ਹੈ, ਕੇਂਦਰੀ ਭਾਰਤ ਦਾ ਇੱਕ ਦਰਿਆ ਅਤੇ [[ਭਾਰਤੀ ਉਪਮਹਾਂਦੀਪ]] ਦਾ ਪੰਜਵਾਂ ਸਭ ਤੋਂ ਲੰਮਾ ਦਰਿਆ ਹੈ। ਇਹ [[ਗੋਦਾਵਰੀ ਦਰਿਆ|ਗੋਦਾਵਰੀ]] ਅਤੇ [[ਕ੍ਰਿਸ਼ਨਾ ਦਰਿਆ|ਕ੍ਰਿਸ਼ਨਾ]] ਦਰਿਆਵਾਂ ਮਗਰੋਂ ਪੂਰੀ ਤਰ੍ਹਾਂ ਭਾਰਤ ਵਿੱਚ ਵਗਣ ਵਾਲੇ ਦਰਿਆਵਾਂ ਵਿੱਚੋਂ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਹ [[ਉੱਤਰੀ ਭਾਰਤ]] ਅਤੇ [[ਦੱਖਣੀ ਭਾਰਤ]] ਦੀ ਰਿਵਾਇਤੀ ਸਰਹੱਦ ਹੈ ਅਤੇ ਪੱਛਮ ਵੱਲ ੧,੩੧੨ ਕਿਲੋਮੀਟਰ ਦੀ ਲੰਬਾਈ ਵਿੱਚ ਵਗਦਾ ਹੈ। ਇਹ [[ਗੁਜਰਾਤ]] ਵਿੱਚ [[ਭਾਰੂਚਬੜੂਚ]] ਸ਼ਹਿਰ ਤੋਂ ੩੦ ਕਿ.ਮੀ. ਪੱਛਮ ਵੱਲ [[ਖੰਭਾਤ ਦੀ ਖਾੜੀ]] ਰਾਹੀਂ [[ਅਰਬ ਸਾਗਰ]] ਵਿੱਚ ਜਾ ਡਿੱਗਦਾ ਹੈ।<ref>[http://nvda.nic.in/nvda.htm Narmada Valley Development Authority, NVDA, Government of Madhya Pradesh], [[Narmada Valley Development Authority#Narmada Basin|Narmada Bassin]]</ref> [[ਤਪਤੀ ਦਰਿਆ]] ਅਤੇ [[ਮਹੀ ਦਰਿਆ]] ਸਮੇਤ ਇਹ ਪਰਾਇਦੀਪੀ ਭਾਰਤ ਦੇ ਸਿਰਫ਼ ਉਹ ਤਿੰਨ ਪ੍ਰਮੁੱਖ ਦਰਿਆਵਾਂ ਵਿੱਚੋਂ ਇੱਕ ਹੈ ਜੋ ਪੂਰਬ ਤੋਂ ਪੱਛਮ ਵੱਲ ਨੂੰ ਵਗਦੇ ਹਨ। ਇਹ [[ਸਤਪੁੜਾ]] ਅਤੇ [[ਵਿੰਧਿਆ]] ਲੜੀਆਂ ਵਿਚਕਾਰਲੀ ਦਰਾੜ ਘਾਟੀ ਵਿੱਚੋਂ ਵਗਦਾ ਹੈ।
 
{{ਅੰਤਕਾ}}