ਤਾਰਾਸ਼ੰਕਰ ਬੰਧੋਪਾਧਿਆਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer | name =ਤਾਰਾਸ਼ੰਕਰ ਬੰਧੋਪਾਧਿਆਏ<br>তারাশঙ্কর বন্দ্যোপা..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 12:
}}
'''ਤਾਰਾਸ਼ੰਕਰ ਬੰਧੋਪਾਧਿਆਏ''' ({{lang-bn|তারাশঙ্কর বন্দ্যোপাধ্যায়}}) (23 ਜੁਲਾਈ 1898<ref>[http://www.youtube.com/watch?v=nZ_47TVGpiM Documentary on tarashankar Bandopadhyay]</ref> - 14 ਸਤੰਬਰ 1971) ਇੱਕ ਬੰਗਾਲੀ ਨਾਵਲਕਾਰ ਸਨ। ਉਸਨੇ 65 [[ਨਾਵਲ]], 53 ਕਹਾਣੀ ਸੰਗ੍ਰਹਿ, 12 ਨਾਟਕ, 4 ਨਿਬੰਧ ਸੰਗ੍ਰਹਿ, 4 ਸਵੈਜੀਵਨੀਆਂ ਅਤੇ 2 ਯਾਤਰਾ ਬਿਰਤਾਂਤ ਲਿਖੇ ਹਨ।.ਉਸ ਨੂੰ ਗਣਦੇਵਤਾ ਲਈ ੧੯੬੬ ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਤਾਰਾਸ਼ੰਕਰ ਬੰਧੋਪਾਧਿਆਏ ਨੂੰ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ ਸੰਨ ੧੯੬੯ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
==ਹਵਾਲੇ==
{{ਹਵਾਲੇ}}