ਤਾਰਾਸ਼ੰਕਰ ਬੰਧੋਪਾਧਿਆਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
| caption =
| birth_date = 23 ਜੁਲਾਈ 1898
| birth_place = [[Labhpurਲਾਭਪੁਰ]], [[Birbhumਬੀਰਭੂਮ districtਜ਼ਿਲਾ]], [[ਬੰਗਾਲ]], [[Britishਬਰਤਾਨਵੀ Indiaਭਾਰਤ]]
| death_date = 14 ਸਤੰਬਰ 1971
| death_place = [[ਕਲਕੱਤਾ]], [[ਪੱਛਮ ਬੰਗਾਲ]], [[ਭਾਰਤ]]
| occupation = [[Novelistਨਾਵਲਕਾਰ]]
| awards = [[ਰਾਬਿੰਦਰਾ ਪੁਰਸਕਾਰ]] <br> [[ਸਾਹਿਤ ਅਕਾਦਮੀ]] <br> [[ਗਿਆਨਪੀਠ ਇਨਾਮ]] <br> [[ਪਦਮ ਭੂਸ਼ਣ ]]
| signature =
}}
'''ਤਾਰਾਸ਼ੰਕਰ ਬੰਧੋਪਾਧਿਆਏ''' ({{lang-bn|তারাশঙ্কর বন্দ্যোপাধ্যায়}}) (23 ਜੁਲਾਈ 1898<ref>[http://www.youtube.com/watch?v=nZ_47TVGpiM Documentary on tarashankar Bandopadhyay]</ref> - 14 ਸਤੰਬਰ 1971) ਇੱਕ ਬੰਗਾਲੀ ਨਾਵਲਕਾਰ ਸਨ। ਉਸਨੇ 65 [[ਨਾਵਲ]], 53 ਕਹਾਣੀ ਸੰਗ੍ਰਹਿ, 12 ਨਾਟਕ, 4 ਨਿਬੰਧ ਸੰਗ੍ਰਹਿ, 4 ਸਵੈਜੀਵਨੀਆਂ ਅਤੇ 2 ਯਾਤਰਾ ਬਿਰਤਾਂਤ ਲਿਖੇ ਹਨ।. ਉਸ ਨੂੰ ''ਗਣਦੇਵਤਾ'' ਲਈ ੧੯੬੬1966 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਤਾਰਾਸ਼ੰਕਰ ਬੰਧੋਪਾਧਿਆਏ ਨੂੰ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ ਸੰਨ ੧੯੬੯1969 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
==ਹਵਾਲੇ==
{{ਹਵਾਲੇ}}