ਮੀਗੇਲ ਦੇ ਸਿਰਵਾਂਤਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 32:
| portaldisp =
}}
'''ਮਿਗੈਲ ਦੇ ਸਰਵਾਂਤੇਸ ਸਾਵੇਦਰਾ''' ([[ਸਪੇਨੀ ਭਾਸ਼ਾ|ਸਪੇਨੀ]]: Miguel de Cervantes Saavedra; 29 ਸਤੰਬਰ 1547 – 22 ਅਪ੍ਰੈਲ 1616) ਇੱਕ [[ਸਪੇਨੀ ਲੋਕ|ਸਪੇਨੀ]] [[ਨਾਵਲਕਾਰ]], [[ਕਵੀ]] ਅਤੇ [[ਨਾਟਕਕਾਰ]] ਸੀ। ਇਸਦੀ [[ਸ਼ਾਹਕਾਰ]] ਰਚਨਾ, [[ਡਾਨ ਕੁਇਗਜੋਟ]], ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸਦਾ [[ਸਪੇਨੀ ਭਾਸ਼ਾ]] ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ''ਸਰਵਾਂਤੇਸ ਦੀ ਭਾਸ਼ਾ'' (la lengua de Cervantes) ਕਿਹਾ ਜਾਂਦਾ ਹੈ। ਇਸਨੂੰ ''ਹਾਜਰ-ਜਵਾਬੀ ਦਾ ਸਹਿਜ਼ਾਦਾ'' (El Príncipe de los Ingenios) ਕਿਹਾ ਜਾਂਦਾ ਹੈ।
{{ਅੰਤਕਾ}}
{{ਅਧਾਰ}}