ਮਲਾਲਾ ਯੂਸਫ਼ਜ਼ਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 29:
==ਮੁਢਲੀ ਜਿੰਦਗੀ==
ਮਲਾਲਾ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾਹ ਪ੍ਰਾਂਤ ਦੇ ਸਵਾਤ ਜਿਲ੍ਹੇ ਵਿੱਚ ਹੋਇਆ। ਉਸ ਦਾ ਨਾਮ ਜਿਸ ਦਾ ਮਤਲਬ ਗ਼ਮਜ਼ਦਾ ਹੈ ਮਲਾਲਾ-ਏ-ਮੇਵਨਦ ਦੇ ਨਾਮ ਉੱਤੇ ਰੱਖਿਆ ਗਿਆ ਜੋ ਕਿ ਇੱਕ ਦੱਖਣੀ ਅਫ਼ਗ਼ਾਨ ਦੀ ਸ਼ਾਇਰਾ ਅਤੇ ਜੰਗਜੂ ਔਰਤ ਸੀ।
===ਮਲਾਲਾ ਦਿਵਸ===
੧੨ ਜੁਲਾਈ ੨੦੧੩ ਨੂੰ ਮਲਾਲਾ ਦੇ ਸੋਲਵੇਂ ਜਨਮਿਦਨ ਉਪਰ, ਉਸਨੇ ਸਯੁੰਕਤ ਰਾਸ਼ਟਰ ਦੇ ਸੱਦੇ ਉਪਰ ਸੰਸਾਰ ਪੱਧਰੀ ਸਿੱਖਿਆ ਉਪਰ ਭਾਸ਼ਣ ਦਿੱਤਾ। ਸਯੁੰਕਤ ਰਾਸ਼ਟਰ ਨੇ ਇਸ ਦਿਨ ਨੂੰ ਮਲਾਲਾ ਦਿਵਸ ਵਜੋਂ ਮਨਾਉਣ ਦਾ ਫੈਂਸਲਾ ਕੀਤਾ।
 
{{ਅੰਤਕਾ}}