"ਅੰਟਾਰਕਟਿਕਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਲੇਖ ਵਧਾਇਆ
ਛੋ (Bot: Migrating 183 interwiki links, now provided by Wikidata on d:q51 (translate me))
ਛੋ (ਲੇਖ ਵਧਾਇਆ)
[[ਤਸਵੀਰ:LocationAntarctica.png|thumb|right|250px|ਐਂਟਾਰਕਟਿਕਾ ਹੇਂਠਾਂ ਹਰੇ ਰੰਗ ਵਿੱਚ ਹੈ।]]
'''ਅੰਟਾਰਕਟਿਕਾ''' ਇਕ ਵਿਲੱਖਣ ਮਹਾਂਦੀਪ ਹੈ। ਇਸ ਦਾ ਜ਼ਿਆਦਾਤਰ ਭਾਗ ਬਰਫ਼ ਦੀ ਮੋਟੀ ਪੱਥਰ ਰੂਪੀ ਪਰਤ ਨਾਲ ਢਕਿਆ ਹੈ। 1772 ਤੱਕ [[ਜੇਮਸ ਕੁੱਕ]] ਦੀ ਯਾਤਰਾ ਤੋਂ ਪਹਿਲਾਂ ਇਹ ਵਿਲੱਖਣ ਮਹਾਂਦੀਪ-ਅੰਟਾਰਕਟਿਕਾ ਦੀ ਖੋਜ ਨਹੀਂ ਹੋਈ ਸੀ। ਇਸ ਤੋਂ ਬਾਅਦ 60 ਸਾਲਾਂ ਵਿਚ ਕਈ ਯਾਤਰਾਵਾਂ ਹੋਈਆਂ ਪਰ ਸਾਰੇ ਇਸ ਮਹਾਂਦੀਪ ਦੇ ਤਟ ਦੇ ਨੇੜੇ ਤੋਂ ਹੋ ਕੇ ਵਾਪਸ ਆ ਗਏ।<ref name="Briggs2006">{{cite news|last=Briggs|first=Helen|date=19 April 2006|url=http://news.bbc.co.uk/1/hi/sci/tech/4908292.stm|title=Secret rivers found in Antarctic|publisher=BBC News|accessdate=7 February 2009 }}</ref> [[File:Antarctica.svg|thumb|300px|ਅੰਟਾਰਕਟਿਕਾ ਦਾ ਨਕਸ਼ਾ]]
ਐਂਟਾਰਕਟਿਕਾ ਇਸ ਧਰਤੀ ਦਾ ਸਭ ਤੋਂ ਬਰਫੀਲਾ, ਠੰਡਾ, ਰੁੱਖਾ, ਅਤੇ ਹਵਾ ਵਾਲਾ ਇਲਾਕਾ ਹੈ। ਇਹ 98 ਫੀਸਦੀ, 1.6 ਕਿਲੋ ਮੀਟਰ ਮੋਟੀ ਬਰਫ਼ ਨਾਲ ਢਕਿਆ ਹੋਇਆ ਹੈ।
==ਅੰਟਾਰਕਟਿਕਾ ਦੇ ਤੱਟ==
{|class="wikitable"
|+ '''ਅੰਟਾਰਕਟਿਕਾ ਦੇ ਤੱਟ ਦੀਆਂ ਕਿਸਮਾ '''<ref>{{cite book|editor=Drewry, D. J.|year=1983|title=Antarctica: Glaciological and Geophysical Folio|publisher=Scott Polar Research Institute, University of Cambridge|isbn=0-901021-04-0}}</ref>
|-
! ਕਿਸਮ
! ਆਵ੍ਰਿਤੀ
|-
|ਬਰਫ ਦੇ ਟੁਕੜੇ
|style="text-align:right;"|44%
|-
|ਬਰਫ ਦੀਆਂ ਕੰਧਾਂ
|style="text-align:right;"|38%
|-
|ਬਰਫ ਦੇ ਗਲੇਸ਼ੀਅਰ
|style="text-align:right;"|13%
|-
|ਪੱਥਰ
|style="text-align:right;"|5%
|- style="text-align:right;"
|ਕੁੱਲ
|100%
|}
 
==ਖੇਤਰਫਲ==
{{ਕਾਮਨਜ਼|Antarctica}}
ਇਹ ਸੰਸਾਰ ਦੇ ਕੁੱਲ ਮਹਾਂਦੀਪਾਂ ਵਿਚ ਖੇਤਰਫਲ ਦੇ ਪੱਖੋਂ ਪੰਜਵੇਂ ਸਥਾਨ 'ਤੇ ਹੈ। ਇਹ ਪੂਰੀ ਤਰ੍ਹਾਂ ਦੱਖਣੀ ਅਰਧ ਗੋਲੇ 'ਚ ਸਥਿਤ ਹੈ, ਜਿਸ ਦੇ ਮੱਧ ਵਿਚ ਦੱਖਣੀ ਧਰੁਵ ਹੈ। ਇਸ ਦਾ ਖੇਤਰਫਲ 3 ਕਰੋੜ ਵਰਗ ਕਿ: ਮੀ: ਹੈ। ਅੰਟਾਰਕਟਿਕਾ ਦਾ ਲਗਭਗ 98 ਫੀਸਦੀ ਭਾਗ ਹਮੇਸ਼ਾ ਬਰਫ਼ ਦੀ ਮੋਟੀ ਚਾਦਰ ਵਿਚ ਲਿਪਟਿਆ ਰਹਿੰਦਾ ਹੈ, ਜਿਸ ਦੀ ਮੋਟਾਈ 2-5 ਕਿਲੋਮੀਟਰ ਤੱਕ ਹੈ। ਇਥੇ ਬਰਫ਼ ਦੇ ਰੂਪ ਵਿਚ ਸੰਸਾਰ ਦੇ ਬਿਨਾਂ ਲੂਣੇ ਨਿਰਮਲ ਪਾਣੀ ਦਾ ਲਗਭਗ 70 ਫੀਸਦੀ ਭਾਗ ਜਮ੍ਹਾਂ ਹੈ।
==ਜਲਵਾਯੂ==
ਅੰਟਾਰਕਟਿਕਾ ਵਿਚ ਨਵੰਬਰ ਤੋਂ ਫਰਵਰੀ ਤੱਕ ਗਰਮੀਆਂ ਹੁੰਦੀਆਂ ਹਨ, ਗਰਮੀਆਂ ਵਿਚ ਵੀ ਅੰਟਾਰਕਟਿਕਾ ਦਾ ਤਾਪਮਾਨ ਸਿਫਰ ਅੰਸ਼ ਤੋਂ ਜ਼ਿਆਦਾ ਨਹੀਂ ਹੁੰਦਾ। ਇਥੇ ਲਗਭਗ 4 ਮਹੀਨੇ ਸੂਰਜ ਦਿਖਾਈ ਦਿੰਦਾ ਹੈ, ਜਿਸ ਕਾਰਨ ਇਥੇ ਚਾਰ ਮਹੀਨੇ ਦਿਨ ਹੀ ਰਹਿੰਦਾ ਹੈ। ਸਰਦੀਆਂ ਮਈ ਤੋਂ ਅਗਸਤ ਤੱਕ ਰਹਿੰਦੀਆਂ ਹਨ। ਇਨ੍ਹਾਂ ਚਾਰ ਮਹੀਨਿਆਂ ਵਿਚ ਸੂਰਜ ਉਦੈ ਨਹੀਂ ਹੁੰਦਾ, ਇਸ ਕਰਕੇ ਇਹ ਚਾਰ ਮਹੀਨੇ ਰਾਤ ਹੀ ਰਹਿੰਦੀ ਹੈ। ਸੀਤ ਰੁੱਤ ਵਿਚ ਇਥੇ ਘੱਟੋ-ਘੱਟ ਤਾਪਮਾਨ -950 ਸੈਂਟੀਗਰੇਟ ਮਾਪਿਆ ਗਿਆ ਹੈ।
==ਭਾਰਤ ਅਤੇ ਹੋਰ ਦੇਸ਼ਾਂ ਦਾ ਕਬਜਾਂ==
'''ਅੰਟਾਰਕਟਿਕਾ''' ਬਾਰੇ ਖੋਜਾਂ ਕਰਨ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਕਈ ਵਿਗਿਆਨੀ ਭੇਜੇ ਹਨ। [[ਭਾਰਤ]] ਨੇ ਵੀ ਸੰਨ 1981-82 ਵਿਚ ਪਹਿਲੀ ਵਾਰ ਅੰਟਾਰਕਟਿਕਾ ਬਾਰੇ ਆਪਣਾ ਖੋਜੀ ਅਭਿਆਨ ਭੇਜਿਆ। ਇਸ ਬਰਫੀਲੇ ਮਹਾਂਦੀਪ ਉੱਪਰ 'ਕਵੀਨ ਮਾਡਲੈਂਡ' ਨਾਮੀ ਥਾਂ 'ਤੇ ਭਾਰਤ ਨੇ ਪ੍ਰਯੋਗਸ਼ਾਲਾ ਸਥਾਪਿਤ ਕੀਤੀ, ਜਿਸ ਨੂੰ ਕਿ ਦੱਖਣ [[ਗੰਗੋਤਰੀ]] (ਇੰਦਰਾ ਸ਼ਿਖਰ) ਕਿਹਾ ਜਾਂਦਾ ਹੈ। [[ਆਸਟਰੇਲੀਆ]], [[ਫਰਾਂਸ]], [[ਨਾਰਵੇ]], [[ਅਰਜਨਟੀਨਾ]], [[ਅਮਰੀਕਾ]], [[ਨਿਉਜੀਲੈਂਡ]], [[ਚਿੱਲੀ]] ਅਤੇ [[ਭਾਰਤ]] ਸਮੇਤ ਬਹੁਤ ਸਾਰੇ ਦੇਸ਼ਾਂ ਨੇ ਅੰਟਾਰਕਟਿਕਾ ਦੇ ਖੇਤਰ ਤੇ ਕਬਜਾਂ ਕਰ ਲਿਆ ਹੈ।
==ਪੇਂਗੁਇਨ ਅਤੇ ਹੋਰ==
ਇਥੇ ਮਾਨਵ ਜਾਤੀ ਦਾ ਰਹਿਣਾ ਅੰਸਭਵ ਹੈ। ਇਥੇ ਪੇਂਗੁਇਨ, ਕਿ੍ਲ, ਮੱਛੀ, ਵਾਲਰਸ ਪਾਏ ਜਾਂਦੇ ਹਨ। ਸਮੁੰਦਰ ਕਿ੍ਲ ਮੱਛੀ ਤੇ ਸੀ ਵਾਲਰਸ ਨਾਲ ਭਰੇ ਹੋਏ ਹਨ।
==ਖ਼ਣਿਜ਼==
ਇਥੇ ਲੋਹਾ, ਤਾਂਬਾ ਅਤੇ ਕੋਲਾ ਖਣਿਜ ਰੂਪ ਵਿਚ ਪਾਏ ਗਏ ਹਨ। ਅੰਟਾਰਕਟਿਕਾ ਬਾਰੇ ਖੋਜ ਕਰਨਾ ਵਿਗਿਆਨੀਆਂ ਲਈ ਬਹੁਤ ਰੋਮਾਂਚਕਾਰੀ ਬਣ ਗਿਆ ਹੈ।
{{ਅੰਤਕਾ}}
{{ਦੁਨੀਆ ਦੇ ਮਹਾਂਦੀਪ}}
{{stub}}
 
[[ਸ਼੍ਰੇਣੀ:ਮਹਾਂਦੀਪ]]
[[ਸ਼੍ਰੇਣੀ:ਐਨਐਸਡੀ]]
 
{{Link FA|fr}}