ਮੁਸੱਰਤ ਨਜ਼ੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist <!-- See Wikipedia:WikiProject Musicians --> | name = ਮੁਸੱਰਤ ਨਜ਼ੀਰ | image =..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 17:
}}
 
'''ਮੁਸੱਰਤ ਨਜ਼ੀਰ''' ਪਾਕਿਸਤਾਨੀ ਗਾਇਕਾ ਅਤੇ ਅਦਾਕਾਰਾ ਹੈ ਜਿਸਨੇਬਹੁਤ ਸਾਰੀਆਂ [[ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਲਮਾਂ ਦੇ ਗੀਤ ਗਾਏ ਹਨ। ਉਸ ਨੇ ਸੋਲੋ ਵੀ ਜਿਆਦਾਤਰ ਵਿਆਹ ਦੇ ਅਤੇ ਲੋਕਗੀਤ ਗਾਏ ਹਨ। ਉਹ 13 ਅਕਤੂਬਰ 1940 ਨੂੰ ਇਕ ਮੱਧ-ਵਰਗੀ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਮਾਪੇ [[ਲਾਹੌਰ]] ਤੋਂ ਪੰਜਾਬੀ ਮੂਲ ਦੇ ਸਨ। ਉਸ ਦੇ ਪਿਤਾ, ਖਵਾਜਾ ਨਜ਼ੀਰ ਅਹਿਮਦ, ਉਸ ਦੇ ਜਨਮ ਦੇ ਵੇਲੇ ਰਜਿਸਟਰ ਠੇਕੇਦਾਰ ਦੇ ਤੌਰ ਤੇ ਨਗਰ ਨਿਗਮ ਦੇ ਲਈ ਕੰਮ ਕਰਦੇ ਸਨ।