ਖੁਦਾਈ ਖਿਦਮਤਗਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[Image:Gandhi at Peshawar meeting.jpg|300px|thumb|right| ਬਚਾ ਖਾਨ ਅਤੇ ਗਾਂਧੀ ਖੁਦਾਈ ਖਿਦਮਤਗਾਰਾਂ ਨੂੰ ਮਿਲ ਰਹੇ]]
 
'''ਖੁਦਾਈ ਖਿਦਮਤਗਾਰ''' ({{lang-ps|خدايي خدمتگار}}), ਯਾਨੀ ''ਰੱਬ ਦੀ ਬਣਾਈ ਹੋਈ ਦੁਨੀਆ ਦੇ ਸੇਵਕ'', ਬਰਤਾਨਵੀ ਰਾਜ ਦੇ ਖ਼ਿਲਾਫ਼ ਭਾਰਤ ਦੇ ਪੱਛਮ ਉੱਤਰ ਸੀਮਾਂਤ ਪ੍ਰਾਂਤ ਦੇ ਪਸ਼ਤੂਨ ਕਬੀਲਿਆਂ ਵਿੱਚ ਖ਼ਾਨ ਅਬਦੁਲ ਗੱਫਾਰ ਖ਼ਾਨ ਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਵਿੱਚ ਚਲਾਇਆ ਗਿਆ ਇੱਕ ਇਤਹਾਸਕ ਅਹਿੰਸਕ ਅੰਦੋਲਨ ਸੀ। ਇਸਨੂੰ "ਸੁਰਖ ਪੋਸ਼" ਜਾਂ "ਲਾਲ ਕੁੜਤੀ" ਵੀ ਕਿਹਾ ਜਾਂਦਾ ਸੀ।<ref name= "Britannica">Red Shirt Movement.(2008) Encyclopædia Britannica. Retrieved 14 September 2008, from Encyclopædia Britannica Online: [www.britannica.com/EBchecked/topic/494519/Red-Shirt-Movement]</ref> ਮੂਲ ਤੌਰ ਤੇ ਇਹ ਇੱਕ ਸਮਾਜ ਸੁਧਾਰਕ ਸੰਗਠਨ ਸੀ ਜਿਸਦਾ ਮਕਸਦ ਸਿੱਖਿਆ ਦਾ ਪਸਾਰ ਅਤੇ ਖ਼ੂਨ ਦੇ ਝਗੜਿਆਂ ਨੂੰ ਖਤਮ ਕਰਨਾ ਸੀ।
==ਹਵਾਲੇ==
 
{{ਹਵਾਲੇ}}
[[ਸ਼੍ਰੇਣੀ:ਭਾਰਤ ਦਾ ਆਜ਼ਾਦੀ ਸੰਗਰਾਮ]]