ਖੁਦਾਈ ਖਿਦਮਤਗਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
 
 
ਖ਼ੁਦਾਈ ਖ਼ਿਦਮਤਗਾਰ ਤਹਿਰੀਕ ਨੂੰ 1940ਵਿਆਂ ਵਿੱਚ ਇਕ ਬਾਰ ਫਿਰ ਬਰਤਾਨਵੀ ਰਾਜ ਦੇ ਅਤਾਬ ਹੇਠ ਆਉਣਾ ਪਿਆ ਕਿਉਂਕਿ ਇਸ ਤਹਿਰੀਕ ਨੇ [[ਭਾਰਤ ਛੱਡੋ ਅੰਦੋਲਨ]] ਵਿੱਚ ਨਿਹਾਇਤ ਸ਼ਿੱਦਤ ਪੈਦਾ ਕੀਤੀ। ਇਸ ਦੌਰ ਵਿੱਚ ਖ਼ੁਦਾਈ ਖ਼ਿਦਮਤਗਾਰ ਤਹਿਰੀਕ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਦੀ ਸ਼ਦੀਦ ਮੁਖ਼ਾਲਫ਼ਤ ਦਾ ਸਾਹਮਣਾ ਕਰਨਾ ਪਿਆ। 1946 ਵਿੱਚ ਖ਼ੁਦਾਈ ਖ਼ਿਦਮਤਗਾਰ ਤਹਿਰੀਕ ਨੇ ਕਾਂਗਰਸ ਦੀ ਇਤਿਹਾਦੀ ਵਜੋਂ ਚੋਣਾਂ ਵਿੱਚ ਹਿੱਸਾ ਲਿਆ ਅਤੇ ਭਾਰੀ ਕਾਮਯਾਬੀ ਹਾਸਲ ਕੀਤੀ, ਹਾਲਾਂਕਿ ਇਸ ਤਹਿਰੀਕ ਨੂੰ ਪਾਕਿਸਤਾਨ ਤਹਿਰੀਕ ਦੇ ਨੁਮਾਇੰਦਿਆਂ ਦੀ ਇੰਤਹਾਈ ਤਿੱਖਾ ਵਿਰੋਧ ਪੇਸ਼ ਸੀ।
 
==ਹਵਾਲੇ==