ਰਾਮਾਇਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 23:
| followed_by =
}}
'''ਰਾਮਾਇਣ''' ਮਹਾਨ ਹਿੰਦੂ ਮਹਾਂਕਾਵਾਂ ਵਿੱਚੋਂ ਇੱਕ ਹੈ। ਇਸਦੀ ਰਚਨਾ ਹਿੰਦੂ ਰਿਸ਼ੀ [[ਵਾਲਮੀਕ]] ਦੁਆਰਾ ਕੀਤੀ ਗਈ ਹੈ ਅਤੇ ਇਹ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਭਾਰਤ ਦੀ [[ਸਰਯੂ ਨਦੀ]] ਦੇ ਕੰਡੇ [[ਅਯੋਧਿਆ]] ਨਾਗਰੀ ਵਿੱਚ [[ਦਸ਼ਰਥ]] ਰਾਜ ਕਰਦੇ ਸਨ। ਸ੍ਰੀ [[ਰਾਮ]] ਸਭ ਤੋਂ ਵੱਡੀ ਰਾਣੀ [[ਕੌਸ਼ਲਿਆ]] ਦੇ ਪੁੱਤਰ ਸਨ। [[ਭਰਤ]] ਰਾਣੀ [[ਕੈਕੇਈ]] ਦੇ ਅਤੇ [[ਲਕਸ਼ਮਣ]] ਅਤੇ [[ਸ਼ਤਰੂਘਣ]] ਰਾਣੀ [[ਸੁਮਿਤਰਾਸੁਮਿੱਤਰਾ]] ਦੇ ਬੇਟੇ ਸਨ। ਇਹਨਾਂ ਚਾਰ ਰਾਜਕੁਮਾਰਾਂ ਦੇ ਪਵਿੱਤਰ ਜੀਵਨ-ਚਰਿੱਤਰ ਦਾ ਵਰਣਨ ਰਾਮਾਇਣ ਦੇ ਸੱਤ ਕਾਂਡਾਂ ਵਿੱਚ ਕੀਤਾ ਗਿਆ ਹੈ।
 
ਰਾਮਾਇਣ ਇੱਕ ਪਰਿਵਾਰਕ ਅਤੇ ਸਾਮਾਜਕ ਗ੍ਰੰਥ ਹੈ। ਇਸ ਵਿੱਚ ਆਦਰਸ਼ ਪਿਤਾ-ਪੁੱਤਰ, ਪਤੀ-ਪਤਨੀ, ਭਾਈ-ਭਾਈ, ਮਿੱਤਰ-ਮਿੱਤਰ, ਰਾਜਾ-ਪ੍ਰਜਾ, ਸੇਵਕ-ਸੁਆਮੀ ਦੇ ਕਰਤੱਵ ਪਾਲਣ ਦੀ ਝਲਕ ਮਿਲਦੀ ਹੈ ਇਸ ਵਿੱਚ [[ਭਾਰਤ ਦਾ ਸੱਭਿਆਚਾਰ]] ਦੀ ਸਜੀਵ ਝਾਂਕੀ ਦਾ ਸਮੰਵਈ ਹੋਇਆ ਹੈ।