ਘਾਘਰਾ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Geobox |River <!-- *** Name section *** --> |name = ਘਾਘਰਾ ਨਦੀ |native_name = ਕਰਣਾਲ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

20:12, 21 ਫ਼ਰਵਰੀ 2014 ਦਾ ਦੁਹਰਾਅ

ਘਾਘਰਾ (ਗੋਗਰਾ ਜਾਂ ਕਰਣਾਲੀ) ਭਾਰਤ ਵਿੱਚ ਰੁੜ੍ਹਣ ਵਾਲੀ ਇੱਕ ਨਦੀ ਹੈ। ਇਹ ਗੰਗਾ ਨਦੀ ਦੀ ਪ੍ਰਮੁੱਖ ਸਹਾਇਕ ਨਦੀ ਹੈ। ਇਹ ਦੱਖਣੀ ਤਿੱਬਤ ਦੇ ਉੱਚੇ ਪਹਬਤ ਸਿਖਰਾਂ (ਹਿਮਾਲਿਆ) ਤੋਂ ਨਿਕਲਦੀ ਹੈ ਜਿੱਥੇ ਇਸਦਾ ਨਾਮ ਕਰਣਾਲੀ ਹੈ। ਇਸ ਤੋਂ ਬਾਅਦ ਇਹ ਨੇਪਾਲ ਵਿਚ ਹੋ ਕੇ ਵਗਦੀ ਹੋਈ ਭਾਰਤ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਵਾਹਿਤ ਹੁੰਦੀ ਹੈ। ਲਗਭਗ ੯੭੦ ਕਿ-ਮੀ ਦੀ ਯਾਤਰਾ ਤੋਂ ਬਾਅਦ ਛਪਰਾ ਦੇ ਕੋਲ ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਇਸਨੂੰ ਸਰਯੂ ਨਦੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਘਾਘਰਾ ਨਦੀ (ਕਰਣਾਲੀ, ਘਾਘਰਾ ਨਦੀ)
River
ਦੇਸ਼ ਭਾਰਤ, ਨੇਪਾਲ, ਤਿੱਬਤ
ਸਰੋਤ ਮਾਪਾਚਾਚੁੰਗੋ ਹਿਮਨਦ
 - ਸਥਿਤੀ ਤਿੱਬਤ, ਚੀਨ
 - ਉਚਾਈ 3,962 ਮੀਟਰ (12,999 ਫੁੱਟ)
ਦਹਾਨਾ ਗੰਗਾ
 - ਸਥਿਤੀ ਡੋਰੀਗੰਜ, ਭਾਰਤ
ਲੰਬਾਈ 1,080 ਕਿਮੀ (671 ਮੀਲ)
ਬੇਟ 1,27,950 ਕਿਮੀ (49,402 ਵਰਗ ਮੀਲ)
ਘਾਘਾ ਤੇ ਗੰਡਕੀ ਨਦੀ ਦਾ ਮਾਨਚਿੱਤਰ