ਰਾਮਾਇਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ {{ਰਾਮਾਇਣ}}
ਛੋNo edit summary
ਲਾਈਨ 11:
| language = [[ਸੰਸਕ੍ਰਿਤ ਭਾਸ਼ਾ]]
| series =
| subject = ਹਿੰਦੂ ਗਰੰਥਗ੍ਰੰਥ
| genre = ਲੰਬੀ ਕਹਾਣੀ
| publisher =
ਲਾਈਨ 27:
ਰਾਮਾਇਣ ਇੱਕ ਪਰਿਵਾਰਕ ਅਤੇ ਸਾਮਾਜਕ ਗ੍ਰੰਥ ਹੈ। ਇਸ ਵਿੱਚ ਆਦਰਸ਼ ਪਿਤਾ-ਪੁੱਤਰ, ਪਤੀ-ਪਤਨੀ, ਭਾਈ-ਭਾਈ, ਮਿੱਤਰ-ਮਿੱਤਰ, ਰਾਜਾ-ਪ੍ਰਜਾ, ਸੇਵਕ-ਸੁਆਮੀ ਦੇ ਕਰਤੱਵ ਪਾਲਣ ਦੀ ਝਲਕ ਮਿਲਦੀ ਹੈ ਇਸ ਵਿੱਚ [[ਭਾਰਤ ਦਾ ਸੱਭਿਆਚਾਰ]] ਦੀ ਸਜੀਵ ਝਾਂਕੀ ਦਾ ਸਮੰਵਈ ਹੋਇਆ ਹੈ।
 
ਮੂਲ ਰਾਮਾਇਣ [[ਸੰਸਕ੍ਰਿਤ ਭਾਸ਼ਾ]] ਦਾ ਸਰਵ-ਪ੍ਰਥਮ ਮਹਾਂਕਾਵਿ ਹੈ। ਵਾਸਤਵ ’ਚ ਇਹ ਕਵਿਤਾ ਦੀ ਸਭ ਤੋਂ ਪ੍ਰਾਚੀਨ ਰਚਨਾ ਹੈ। ਸੋਲ੍ਹਵੀਂ ਸ਼ਤੀ ਮੈਂ’ਚ [[ਗੋਸੁਆਮੀ ਤੁਲਸੀਦਾਸ]] ਦਾ ਲਿਖਿਆ “ਰਾਮਚਰਿਤ ਮਾਨਸ” ਮੂਲ ਰਾਮਾਇਣ ਦਾ [[ਹਿੰਦੀ]] ਰੂਪਾਂਤਰ ਹੈ। ਰਾਮਚਰਿਤ ਮਾਨਸ ਹਿੰਦੀ ਭਾਸ਼ਾ ਦੀ ਸਭ ਤੋਂ ਵੱਡਾ ਮਹਾਂਕਾਵਿ ਹੈ। ਰਾਮਾਇਣ ਵਰਗਾ ਉੱਤਮ ਅਤੇ ਲੋਕਾਂ ਦਾ ਪਿਆਰਾ ਮਹਾਂਕਾਵਿ ਸੰਸਾਰ ਦੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੈ। ਗੋਸੁਆਮੀ ਸੁਲਸੀਦਾਸ ਜੀ ਨੇ ਇਸਹਨਾਂ ਪਦਾਂ ਨੂੰ ਵੱਡੇ ਸਰਸ ਅਤੇ ਸਰਲ ਸ਼ਬਦਾਂ ਵਿੱਚ ਲਿਖਿਆ ਹੈ।
 
{{ਰਾਮਾਇਣ}}