ਰਾਧਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਬਿਸ਼ਨੂੰ ਸ਼ੰਕਰ ਨੇ ਸਫ਼ਾ ਰਾਧਾਰਾਣੀ ਨੂੰ ਰਾਧਾ ’ਤੇ ਭੇਜਿਆ
ਛੋNo edit summary
ਲਾਈਨ 1:
[[ਤਸਵੀਰ: Radharani3.jpg|right|thumb|250px|ਮੁਗਲ ਕਲਾ ਵਿੱਚ ਰਾਧਾ]]
ਸ੍ਰੀ [[ਕ੍ਰਿਸ਼ਨ]] ਦੀ ਪ੍ਰਸਿੱਧ ਪ੍ਰਾਣਸਖੀ ਅਤੇ ਉਪਾਸਿਕਾ ਰਾਧਾ ਬ੍ਰਿਸ਼ਭਾਨੂੰ ਨਾਮਕ ਗੋਪ ਦੀ ਪੁਤਰੀ ਸੀ। '''ਰਾਧਾ''' ਕ੍ਰਿਸ਼ਨ ਸਦੀਵੀ ਪ੍ਰੇਮ ਦਾ ਪ੍ਰਤੀਕ ਹਨ। ਰਾਧਾ ਦੀ ਮਾਤਾ ਕੀਰਤੀ ਲਈ "ਬ੍ਰਿਸ਼ਭਾਨੂੰ ਪਤਨੀ" ਸ਼ਬਦ ਵਰਤਿਆ ਜਾਂਦਾ ਹੈ। ਰਾਧਾ ਨੂੰ ਕ੍ਰਿਸ਼ਨ ਦੀ ਪ੍ਰੇਮਿਕਾ ਅਤੇ ਕਿਤੇ-ਕਿਤੇ ਪਤਨੀ ਦੇ ਰੂਪ ਵਿੱਚ ਮੰਨਿਆ ਜਾਂਦਾ ਹ। ਰਾਧਾ ਬ੍ਰਿਸ਼ਭਾਨੂੰ ਦੀ ਪੁਤਰੀ ਸੀ। [[ਪਦਮ ਪੁਰਾਣ]] ਨੇ ਇਸਨੂੰ ਬ੍ਰਿਸ਼ਭਾਨੂੰ ਰਾਜਾ ਦੀ ਕੰਨਿਆ ਦੱਸਿਆ ਹੈ। ਇਹ ਰਾਜਾ ਜਦੋਂ ਯੱਗ ਦੀ ਭੂਮੀ ਸਾਫ਼ ਕਰ ਰਿਹਾ ਸੀ, ਇਸਨੂੰ ਭੂਮੀ ਕੰਨਿਆ ਦੇ ਰੂਪ ਵਿੱਚ ਰਾਧਾ ਮਿਲੀ। ਰਾਜਾ ਨੇ ਆਪਣੀ ਕੰਨਿਆ ਮੰਨ ਕੇ ਇਸਦਾ ਪਾਲਣ-ਪੋਸਣਾ ਕੀਤਾ। ਇਹ ਵੀ ਕਥਾ ਮਿਲਦੀ ਹੈ ਕਿ ਵਿਸ਼ਨੂੰ ਨੇ ਕ੍ਰਿਸ਼ਨ ਅਵਤਾਰ ਲੈਂਦੇ ਵੇਲੇ ਆਪਣੇ ਪਰਿਵਾਰ ਦੇ ਸਾਰੇ ਦੇਵਤਰਪਣ ਨਾਲ ਧਰਤੀ 'ਤੇ ਅਵਤਾਰ ਲੈਣ ਲਈ ਕਿਹਾ। ਉਦੋਂ ਰਾਧਾ ਵੀ ਜੋ ਚਤੁਰਭੁਜ ਵਿਸ਼ਨੂੰ ਦੀ ਅਰਧੰਗਣੀ ਅਤੇ [[ਲਕਸ਼ਮੀ]] ਦੇ ਰੂਪ ਵਿੱਚ ਵੈਕੁੰਠਲੋਕ ਵਿੱਚ ਨਿਵਾਸ ਕਰਦੀ ਸੀ, ਰਾਧਾ ਬਣ ਕੇ [[ਧਰਤੀ]] 'ਤੇ ਆਈ। ਬ੍ਰਹਮਾ ਵੈਵਰਤ ਪੁਰਾਣ ਅਨੁਸਾਰ ਰਾਧਾ ਕ੍ਰਿਸ਼ਨ ਦੀ ਸਹੇਲੀ ਸੀ ਅਤੇ ਉਸਦਾ ਵਿਆਹ ਰਾਪਾਣ ਅਤੇ ਰਾਇਆਣ ਨਾਮਕ ਵਿਅਕਤੀ ਦੇ ਨਾਲ ਹੋਇਆ ਸੀ। ਹੋਰ ਥਾਂ ਰਾਧਾ ਅਤੇ ਕ੍ਰਿਸ਼ਨ ਦੇ ਵਿਆਹ ਦਾ ਵੀ ਉੱਲੇਖ ਮਿਲਦਾ ਹੈ। ਕਹਿੰਦੇ ਹਨ, ਰਾਧਾ ਆਪਣੇ ਜਨਮ ਵੇਲੇ ਹੀ ਬਾਲਉਮਰ ਹੋ ਗਈ ਸੀ।
 
== ਹੋਰ ਪੜ੍ਹੋ ==
* [[ਕ੍ਰਿਸ਼ਨ]]
* [[ਇਸਕਾਨ]]
* [[ਹਰੇ ਕ੍ਰਿਸ਼ਨ]]
 
{{ਹਿੰਦੂ ਧਰਮ-ਅਧਾਰ}}
 
[[ਸ੍ਰੇਣੀ:ਹਿੰਦੂ ਦੇਵੀਆਂ]]