ਪਾਕਿਸਤਾਨੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਤਸਵੀਰ
ਲਾਈਨ 1:
[[ਤਸਵੀਰ:A_Pakistani_Woman.JPG|thumb|250px|ਪਾਕਿਸਤਾਨੀ ਮਹਿਲਾ]]
'''ਪਾਕਿਸਤਾਨੀ ਲੋਕ''' (ਜਾਂ ਸਿਰਫ਼ '''ਪਾਕਿਸਤਾਨੀ''') ਅਜੋਕੇ [[ਪਾਕਿਸਤਾਨ]] ਦੇ ਵਾਸੀਆਂ ਨੂੰ ਆਖਿਆ ਜਾਂਦਾ ਹੈ। ੨੦੧੧ ਦੇ ਅੰਦਾਜ਼ੇ ਮੁਤਾਬਕ ਪਾਕਿਸਤਾਨ ਦੀ ਅਬਾਦੀ ੧੮੭ ਮਿਲੀਅਨ ਦੇ ਕਰੀਬ ਹੈ ਜਿਸਦੇ ਮੁਤਾਬਕ ਅਬਾਦੀ ਪੱਖੋਂ ਇਹ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਹੈ।