ਇਤਿਹਾਸਕਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep gill moved page ਇਤਹਾਸਕਾਰੀ to ਇਤਿਹਾਸਕਾਰੀ over redirect
ਛੋNo edit summary
ਲਾਈਨ 1:
[[ਤਸਵੀਰ:Herodotus Massimo Inv124478.jpg|thumb|right|220px|[[ਹੇਰੋਡੋਟਸ]]]]
[[ਤਸਵੀਰ:Shiji.jpg|upright|thumb|right| [[ਸ਼ੀਜੀ]] ਯਾਨੀ ਇਤਹਾਸਕ ਰਿਕਾਰਡਾਂ ਦੇ ਖਰੜਿਆਂ ਦਾ ਪਹਿਲਾ ਪੰਨਾ]]
'''ਇਤਹਾਸਕਾਰੀਇਤਿਹਾਸਕਾਰੀ''' ([[ਅੰਗਰੇਜ਼ੀ]]: Historiography) ਸਰਲ ਅਰਥਾਂ ਵਿੱਚ [[ਇਤਹਾਸ]] ਦਾ ਸਿਧਾਂਤ ਹੁੰਦਾ ਹੈ। ਸ਼ਬਦ ਦੇ ਸੌੜੇ ਅਰਥਾਂ ਵਿੱਚ ਕਿਸੇ ਖਾਸ ਵਿਸ਼ੇ ਜਾਂ ਇਤਿਹਾਸਿਕ ਦੌਰ (ਜਿਵੇਂ, [[ਭਾਰਤ ਦਾ ਆਜ਼ਾਦੀ ਸੰਗਰਾਮ]]) ਲਈ ਸਮਰਪਤ ਇਤਹਾਸ ਦੇ ਖੇਤਰ ਵਿੱਚ ਖੋਜ ਦਾ ਸੰਗ੍ਰਿਹ ਹੁੰਦਾ ਹੈ। ਜਿਵੇਂ ਕਿ ਵਿਦਵਾਨ ਕੈਥੋਲਿਕ ਸੰਪ੍ਰਦਾਏ ਬਾਰੇ ਲਿਖੇ ਇਤਹਾਸ, ਮੁਢਲੇ ਇਸਲਾਮ ਦਾ ਇਤਹਾਸ, ਜਾਂ ਚੀਨ ਦੇ ਇਤਹਾਸ ਦੇ ਅਧਿਅਨਾਂ ਵਜੋਂ ਵਿਸ਼ੇ ਮੁੱਖ ਰੱਖ ਕੇ ਅਤੇ ਇਹਦੇ ਨਾਲੋ ਨਾਲ ਰਾਜਨੀਤਕ ਇਤਹਾਸ ਅਤੇ ਸਾਮਾਜਕ ਇਤਹਾਸ ਵਜੋਂ ਵਿਸ਼ੇਸ਼ ਦ੍ਰਿਸ਼ਟੀਕੋਣਾਂ ਅਤੇ ਸ਼ੈਲੀਆਂ
ਦੇ ਰੂਪ ਵਿੱਚ ਵੀ ਚਰਚਾ ਕਰਦੇ ਹਨ। 19ਵੀਂ ਸਦੀ ਵਿੱਚ ਸ਼ੁਰੂ ਹੋਏ ਅਕਾਦਮਿਕ ਇਤਹਾਸ ਦੇ ਬੋਲਬਾਲੇ ਨਾਲ, ਹਿਸਟੀਰੀਓਗਰਾਫਿਕ ਸਾਹਿਤ ਦਾ ਵੱਡਾ ਕੋਸ਼ ਵਿਕਸਿਤ ਹੋ ਗਿਆ। ਆਪਣੇ ਸਮੂਹਾਂ ਅਤੇ ਆਪਣੇ ਆਪਣੇ ਰਾਸ਼ਟਰ ਰਾਜ ਨਾਲ ਵਫਾਦਾਰੀਆਂ ਤੋਂ ਇਤਹਾਸਕਾਰ ਕਿੰਨਾ ਕੁ ਪ੍ਰਭਾਵਿਤ ਹੁੰਦੇ ਹਨ ਇੱਕ ਵੱਡੀ ਬਹਿਸ ਦਾ ਸਵਾਲ ਹੈ।<ref>Marc Ferro, ''The Use and Abuse of History: Or How the Past Is Taught to Children'' (2003) </ref>