ਪੈਂਟਾਗਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 105:
}}
 
'''ਪੈਂਟਾਗਨ (The Pentagon)''' ਯੂਨਾਇਟਡ ਸਟੇਟਸ ਦੇ ਡਿਫੈਂਸ ਵਿਭਾਗ ਦੇ ਹੈੱਡਕੁਆਟਰ ਵਾਲੀ ਇਮਾਰਤ ਦਾ ਨਾਮ ਹੈ। ਇਹ ਵਿਰਜਿਨਿਆ ਦੀ ਅਰਿੰਗਟਨ ਕਾਊਂਟੀ ਵਿੱਚ ਸਥਿਤ ਹੈ। ਪੈਂਟਾਗਨ ਨੂੰ ਅਕਸਰ ਅਮਰੀਕਾ ਦੇ ਡਿਫੈਂਸ ਵਿਭਾਗ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ। ਇਸ ਇਮਾਰਤ ਦਾ ਨਿਰਮਾਣ ਦੂਸਰੀ ਸੰਸਾਰ ਜੰਗ ਦੇ ਸਮੇਂ 11 ਸਤੰਬਰ 1941 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ 15 ਜਨਵਰੀ 1943 ਤੱਕ ਚੱਲਿਆ। ਜਨਰਲ [[ਬ੍ਰੇਹੋਨ ਸੋਮਰਵੈੱਲlਸੋਮਰਵੈੱਲ]] ਇਸ ਪ੍ਰੋਜੈਕਟ ਲਈ ਮੁੱਖ ਪ੍ਰੇਰਕ ਸ਼ਕਤੀ ਸੀ; <ref>Steve Vogel, The Pentagon: a History (2003)</ref> ਅਮਰੀਕੀ ਫੌਜ ਵਲੋਂ ਕਰਨਲ [[ਲੇਸਲੀ ਗਰੋਵਜ]] ਨੇ ਇਸਦੀ ਦੇਖਰੇਖਦੇਖ-ਰੇਖ ਦੀ ਜੁੰਮੇਵਾਰੀਜਿੰਮੇਵਾਰੀ ਨਿਭਾਈ। ਇਸਦੇ ਨਿਰਮਾਣ ਵਿੱਚ 8 ਕਰੋੜ 30 ਲੱਖ ਡਾਲਰ ਦੀ ਲਾਗਤ ਆਈ ਸੀ।
==ਹਵਾਲੇ==
{{ਹਵਾਲੇ}}