ਕੁੱਲ ਘਰੇਲੂ ਉਤਪਾਦਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕੁੱਲ ਘਰੇਲੂ ਉਤਪਾਦ''' ਜਾਂ ਜੀਡੀਪੀ (GDP) ਕਿਸੇ ਅਰਥਵਿਵਸਥਾ ਦੀ ਆਰਥਕ ਕ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
'''ਕੁੱਲ ਘਰੇਲੂ ਉਤਪਾਦ''' ਜਾਂ ਜੀਡੀਪੀ (GDP) ਕਿਸੇ ਅਰਥਵਿਵਸਥਾ ਦੀ ਆਰਥਕ ਕਾਰਗੁਜਾਰੀ ਦਾ ਇੱਕ ਬੁਨਿਆਦੀ ਮਾਪ ਹੈ। ਇਹ ਇੱਕ ਖਾਸ ਮੁਦਤ (ਆਮ ਤੌਰ ਤੇ ਇੱਕ ਸਾਲ) ਵਿੱਚ ਇੱਕ ਰਾਸ਼ਟਰ ਦੀ ਸੀਮਾ ਦੇ ਅੰਦਰ ਕੁੱਲ ਅੰਤਮ ਮਾਲ ਅਤੇ ਸੇਵਾਵਾਂ ਦਾ ਬਾਜ਼ਾਰ ਮੁੱਲ ਹੁੰਦਾ ਹੈ। ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਿਲ ਨਹੀਂ ਹਨ ਜੋ ਉਸ ਮੁਲਕ ਦੇ ਨਾਗਰਿਕ ਬਦੇਸ਼ਾਂ ਵਿੱਚ ਪੈਦਾ ਕਰਦੇ ਹਨ। ਜੇਕਰ ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਿਲ ਕਰ ਲਈਆਂ ਜਾਣ ਜੋ ਉਸ ਮੁਲਕ ਦੇ ਨਾਗਰਿਕ ਬਦੇਸ਼ਾਂ ਵਿੱਚ ਪੈਦਾ ਕਰਦੇ ਹਨ ਅਤੇ ਉਹ ਪੈਦਾਵਾਰ ਕਢ ਦਿੱਤੀ ਜਾਵੇ ਜੋ ਬਦੇਸ਼ੀ ਨਾਗਰਿਕ ਉਸ ਮੁਲਕ ਵਿੱਚ ਕਰ ਰਹੇ ਹਨ ਤਾਂ ਉਸਨੂੰ ਕੁੱਲ ਰਾਸ਼ਟਰੀ ਉਤਪਾਦ (GNP - Gross National Product) ਕਹਿੰਦੇ ਹਨ।
 
[[ਸ਼੍ਰੇਣੀ:ਕੁੱਲ ਘਰੇਲੂ ਉਤਪਾਦ]]