ਕ੍ਰੀਮੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਭੂਗੋਲ using HotCat
No edit summary
 
ਲਾਈਨ 1:
[[File:Locator map of Krym province.svg|thumb|225px|ਕਰੀਮੀਆਈ ਪ੍ਰਾਇਦੀਪ]]
 
'''ਕਰੀਮੀਆਈ [[ਪ੍ਰਾਇਦੀਪ]]''' ({{lang-uk|Кримський півострів}}, {{lang-ru|Крымский полуостров}}, {{lang-crh|Qırım yarımadası}}) ਪੂਰਬੀ ਯੂਰਪ ਵਿੱਚ ਯੁਕਰੇਨ ਦੇਸ਼ ਦਾ ਇੱਕ ਖੁਦਮੁਖਤਾਰ ਅੰਗ ਹੈ ਜੋ ਉਸ ਰਾਸ਼ਟਰ ਦੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਇੱਕ ਖੁਦਮੁਖਤਾਰ ਲੋਕ-ਰਾਜ ਦਾ ਦਰਜਾ ਰੱਖਦਾ ਹੈ। ਇਹ [[ਕਾਲਾ ਸਾਗਰ]] ਦੇ ਉੱਤਰੀ ਤਟ ਉੱਤੇ ਸਥਿਤ ਇੱਕ ਪ੍ਰਾਇਦੀਪ ਹੈ ਜੋ ਲਗਪਗ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਖੇਤਰ ਦੇ ਇਤਹਾਸ ਵਿੱਚ ਕਰੀਮਿਆ ਦਾ ਮਹੱਤਵ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ਾਂ ਅਤੇ ਜਾਤੀਆਂ ਵਿੱਚ ਇਸ ਉੱਤੇ ਕਬਜ਼ੇ ਨੂੰ ਲੈ ਕੇ ਝੜਪਾਂ ਹੋਈਆਂ ਹਨ।