ਸ਼ਾਂਤਨੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Ravi Varma-Shantanu and Satyavati.jpg|thumb|ਰਵੀ ਵਰਮਾ ਦਾ ਚਿੱਤਰ - ਸ਼ਾਂਤਨੂ ਸਤਿਆਵਤੀ ਨੂੰ ਮਿਲ ਰਹੇ]]
ਸ਼ਾਂਤਨੂ ਮਹਾਂਭਾਰਤ ਦੇ ਇੱਕ ਪ੍ਰਮੁੱਖ ਪਾਤਰ ਹੈ। ਉਹ ਹਸਿਤਨਾਪੁਰ ਦੇ ਮਹਾਰਾਜ ਪ੍ਰਤੀਪ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ ਭਰਤ ਕੁੱਲ ਵਿੱਚੋਂ ਕੁਰੂ ਵੰਸ਼ ਦਾ ਵਡਾਰੂ ਸੀ।<ref>Misra, V.S. (2007). ''Ancient Indian Dynasties'', Mumbai: Bharatiya Vidya Bhavan, ISBN 81-7276-413-8, p.84</ref> ਉਸ ਦਾ ਵਿਆਹ ਗੰਗਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦਾ ਭੀਸ਼ਮ ਪਿਤਾਮਾ ਨਾਮ ਦਾ ਪੁੱਤਰ ਹੋਇਆ।