ਗੌਤਮ ਬੁੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ ਲੇਖ ਵਧਾਇਆ
ਲਾਈਨ 29:
;;'''ਇਹ ਦੇਵ ਆਤਮਾ, ਮਜ਼੍ਹਬ-ਧਰਮ, ਨਸਲ-ਵੰਸ਼, ਵਰਣ, ਵਰਗ, ਸਭ ਮਨੁੱਖ ਦੀ ਕਲਪਨਾ ਹੈ'''।
;;;'''ਕਲਪਨਾ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਮਨੁੱਖ ਦੇ ਖਾਤਮੇ ਦਾ ਅਰਥ ਹੈ ਪਰਲੋ'''।
=== ਰੌਸ਼ਨ-ਖ਼ਿਆਲੀ ===
ਗੌਤਮ ਨੇ ਖੋਜ ਕੀਤੀ ਕਿ '''ਧਿਆਨ-ਸਾਧਨਾ''' ਦਾ ਰਸਤਾ '''ਅਤਿਭੋਗ''' 'ਤੇ '''ਆਤਮ-ਦਮਨ''' ਦੋਹਾਂ ਤੋਂ ਦੂਰ ਏ. ਫੇਰ ਗੌਤਮ ਗਇਆ (ਮੌਜੂਦਾ ਬਿਹਾਰ) ਨਾਂ ਦੀ ਥਾਂ 'ਤੇ ਇਕ ਪਿੱਪਲ ਹੇਠ ਧਿਆਨ-ਸਾਧਨਾ ਕਰਨ ਲੱਗੇ. 35 ਸਾਲ ਦੀ ਉਮਰ ਵਿਚ ਗੌਤਮ ਨੂੰ ਰੌਸ਼ਨ-ਖ਼ਿਆਲੀ ਹਾਸਲ ਹੋਈ. ਉਸ ਦਿਨ ਤੋਂ ਬਾਅਦ ਗੌਤਮ ਦੇ ਚੇਲੇ ਉਹਨਾ ਨੂੰ '''ਬੁੱਧ'''("ਬੁੱਧ" ਮਤਲਬ ਰੌਸ਼ਨ-ਖ਼ਿਆਲ) ਕਹਿਣ ਲੱਗੇ.
=== ਸਫ਼ਰ 'ਤੇ ਸਿਖਿਆਵਾਂ ===
ਗੌਤਮ ਦੀਆਂ ਸਿਖਿਆਵਾਂ ਦਾ ਮੂਲ ਹੈ "'''ਚਾਰ ਆਰੀਆ ਸੱਚ'''". ਇਹਨਾ ਸੱਚਾਂ ਦੀ ਮੁਹਾਰਤ ਨਾਲ ਹੀ '''ਨਿਰਵਾਣ''' (ਪਾਲੀ: '''ਨਿੱਬਾਨ''', ਪ੍ਰਾਕ੍ਰਿਤ:
'''ਣਿੱਵਾਣ''') (ਮੁਕਤੀ) ਮਿਲਦਾ ਹੈ ਜੋ ਹੇਠ ਲਿਖੇ ਹਨ:
#''ਦੁੱਖ''
#''ਸਮੁਦਯ''
#''ਨਿਰੋਧ''
#''ਆਰੀਓ ਅਠੰਗਿਕੋ ਮੱਗੋ'' (ਸੰਸਕ੍ਰਿਤ: ''ਆਰੀਆ ਅਸ਼ਟਾਂਗ ਮਾਰਗ'')
 
==ਇਹ ਵੀ ਵੇਖੋ==