ਗੌਤਮ ਬੁੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਛੋ ਲੇਖ ਵਧਾਇਆ
ਲਾਈਨ 14:
| successor = [[ਮੈਤਰੇਈਅ]]
}}
'''ਸਿੱਧਾਰਥ ਗੌਤਮ ਬੁੱਧ''' ([[ਸੰਸਕ੍ਰਿਤ]]: सिद्धार्थ गौतम बुद्ध) ਦਾ ਜਨਮ [[567]] ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। [[ਮਹਾਤਮਾ ਬੁੱਧ]] ਦਾ ਅਸਲੀ ਨਾਮ [[ਸਿਧਾਰਥ]] ਅਤੇ ਗੋਤ ਗੌਤਮ ਸੀ। ਬੁੱਧ ਮਤ ਵਿਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।<ref>Laumakis, Stephen. ''An Introduction to Buddhist philosophy''. 2008. p. 4</ref>
==ਬਚਪਨ==
ਗੌਤਮ ਦੇ ਜਨਮ ਤੋਂ ਕੇਵਲ ਇਕ ਹਫਤਾ ਬਾਅਦ ਹੀ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਸੀ ਪ੍ਰਜਾਪਤੀ ਗੌਤਮੀ ਨੂੰ ਸੌਂਪੀ ਗਈ, ਜੋ ਗੋਤਮ ਦੀ ਮਤਰੇਈ ਮਾਂ ਵੀ ਸੀ। ਹਿਮਾਲਿਆ ਪਰਬਤ ਦੇ ਤਰਾਈ ਦੇਸ਼ ਵਿਚ ਛੋਟੇ ਜਿਹੇ ਰਾਜ ਦੇ ਸਾਸ਼ਕ ਪਿਤਾ ਆਪਣੇ ਇਕਲੌਤੇ ਪੁੱਤਰ ਗੌਤਮ ਨੂੰ ਇਕ ਮਹਾਨ ਰਾਜਾ ਬਣਾਉਣਾ ਚਾਹੁੰਦੇ ਸਨ ਪਰ ਗੌਤਮ ਅਧਿਆਤਮਕ ਮਾਮਲਿਆਂ ਵਿਚ ਵਧੇਰੇ ਰੁਚੀ ਰੱਖਦਾ ਸੀ।
ਲਾਈਨ 41:
==ਇਹ ਵੀ ਵੇਖੋ==
*[[ਬੁੱਧ ਧਰਮ]]
*[[ਤ੍ਰਿਪਿਟਕ]], ਧਾਰਮਿਕ ਗ੍ਰੰਥ
 
{{ਅੰਤਕਾ}}
{{ਭਾਰਤੀ ਧਰਮ}}
[[ਸ਼੍ਰੇਣੀ:ਬੁੱਧ ਧਰਮ]]