ਸ਼ਰਲੌਕ ਹੋਮਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ
(ਕੋਈ ਫ਼ਰਕ ਨਹੀਂ)

15:54, 13 ਮਾਰਚ 2014 ਦਾ ਦੁਹਰਾਅ

ਸ਼ਰਲੌਕ ਹੋਮਜ਼ ਆਰਥਰ ਕੋਨਨ ਡੋਆਇਲ ਦੁਆਰਾ ਬਣਾਇਆ ਇੱਕ ਗਲਪੀ ਪਾਤਰ ਹੈ ਜੋ ਕਿ ਇੱਕ ਜਸੂਸ ਹੈ।

ਸ਼ਰਲੌਕ ਹੋਮਜ਼
ਸ਼ਰਲੌਕ ਹੋਮਜ਼ ਪਾਤਰ
ਸਿਡਨੀ ਪੇਜੈੱਟ ਦੁਆਰਾ ਸ਼ਰਲੌਕ ਹੋਮਜ਼ ਦਾ ਇੱਕ ਕਾਲਪਨਿਕ ਚਿੱਤਰ
ਪਹਿਲੀ ਵਾਰ ਪੇਸ਼ ਅ ਸਟੱਡੀ ਇਨ ਸਕਾਰਲੈੱਟ
ਸਿਰਜਨਾ ਆਰਥਰ ਕੋਨਨ ਡੋਆਇਲ
ਜਾਣਕਾਰੀ
ਲਿੰਗਪੁਰਸ਼
ਪੇਸ਼ਾਜਸੂਸ
ਪਰਵਾਰਮਾਈਕਰੋਫਟ ਹੋਮਜ਼ (ਭਾਈ)
ਕੌਮੀਅਤਬਰਤਾਨਵੀ

ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਦੇ ਵਜੋਂ ਆਇਆ।

ਹੋਮਜ਼ ਦੇ ਪਾਤਰ ਲਈ ਪ੍ਰੇਰਨਾ

ਡੋਆਇਲ ਨੇ ਕਿਹਾ ਸੀ ਕਿ ਹੋਮਜ਼ ਦੇ ਪਾਤਰ ਲਈ ਉਸਨੂੰ ਡਾ. ਜੋਸਫ ਬੈਲ ਤੋਂ ਪ੍ਰੇਰਨਾ ਮਿਲੀ।