ਹਿੰਦ-ਇਰਾਨੀ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਹਿੰਦ-ਈਰਾਨੀ ਸ਼ਾਖਾ''' [[ਹਿੰਦ-ਯੂਰਪੀ ਭਾਸ਼ਾ-ਪਰਵਾਰ]] ਦੀ ਇੱਕ ਸ਼ਾਖਾ ਹੈ। ਇਹ ਸਾਤਮ ਵਰਗ ਦੇ ਅੰਦਰ ਆਉਂਦੀ ਹੈ। ਇਸਦੀਆਂ ਦੋ ਉਪਸ਼ਾਖਾਵਾਂ ਹਨ :
 
*[[ਹਿੰਦ-ਆਰੀਆ ਭਾਸ਼ਾਵਾਂ|ਹਿੰਦ-ਆਰੀਆ]] ਉਪਸ਼ਾਖਾ: ਜੋ ਭਾਸ਼ਾਵਾਂ [[ਸੰਸਕ੍ਰਿਤ]] ਵਿੱਚੋਂ ਨਿਕਲੀਆਂ ਹਨ, ਜਿਵੇਂ [[ਹਿੰਦੀ]], [[ਉਰਦੂ]], [[ਪੰਜਾਬੀ]], [[ਰੋਮਾਨੀ]], [[ਮਰਾਠੀ]], [[ਕਸ਼ਮੀਰੀ]], ਆਦਿ।
*[[ਈਰਾਨੀ ਭਾਸ਼ਾਵਾਂ| ਈਰਾਨੀ]] ਉਪਸ਼ਾਖਾ: ਇਸ ਉਪਸ਼ਾਖਾ ਦੀਆਂ ਪ੍ਰਾਚੀਨਤਮ ਭਾਸ਼ਾਵਾਂ ਹਨ [[ਅਵੇਸਤਾ]] ([[ਪਾਰਸੀ ਧਰਮ|ਪਾਰਸੀਆਂ]] ਦੀ ਧਰਮਭਾਸ਼ਾ) ਅਤੇ ਪ੍ਰਾਚੀਨ ਫ਼ਾਰਸੀ। ਇਨ੍ਹਾਂ ਤੋਂ ਨਿਕਲੀਆਂ ਭਾਸ਼ਾਵਾਂ ਹਨ: [[ਫ਼ਾਰਸੀ]], [[ਬਲੋਚੀ]], [[ਦਰੀ ਫ਼ਾਰਸੀ|ਦਾਰੀ]], [[ਪਸ਼ਤੋ]], ਆਦਿ।