ਬਟੇਨੁਮਾ ਸੰਖਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਗਣਿਤ using HotCat
ਛੋ clean up, replaced: ਵਿਚ → ਵਿੱਚ using AWB
ਲਾਈਨ 1:
'''ਪਰਿਮੇਯ ਸੰਖਿਆ''' ਦੇ ਸੰਗ੍ਰਹਿ ਨੂੰ <math>\mathbb{Q}</math> ਨਾਲ ਪ੍ਰਗਟ ਕੀਤਾ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿਚਵਿੱਚ rational number ਕਹਿੰਦੇ ਹਨ। rational ਦੀ ਉਤਪਤੀ 'ratio' ਸ਼ਬਦ ਤੋਂ ਹੋਈ ਹੈ ਅਤੇ <math>\mathbb{Q}</math> ਅੰਗਰੇਜ਼ੀ ਸ਼ਬਦ quotient ਤੋਂ ਲਿਆ ਗਿਆ ਹੈ।<ref>Rosen, Kenneth (2007). Discrete Mathematics and its Applications (6th ed.). New York, NY: McGraw-Hill. pp. 105,158–160. </ref>
==ਪ੍ਰੀਭਾਸ਼ਾ==
ਸੰਖਿਆ '''r''' ਨੂੰ ਪਰਿਮੇਯ ਸੰਖਿਆ ਕਿਹਾ ਜਾਂਦਾ ਹੈ, ਜੇ ਇਸਨੂੰ <math>\frac{p}{q}</math> ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੋਵੇ, ਜਿੱਥੇ '''p''' ਅਤੇ '''q''' ਸੰਪੂਰਨ ਸੰਖਿਆਵਾਂ ਹਨ। ਅਤੇ ''q'' ≠ 0<br/>