ਨਰਿੰਦਰ ਦਾਬੋਲਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਜੀਵਨੀ | ਨਾਮ = ਡਾ. ਨਰੇਂਦਰ ਡਾਬੋਲਕਰ | ਚਿੱਤਰ = NarendraDabholkar...." ਨਾਲ਼ ਸਫ਼ਾ ਬਣਾਇਆ
 
ਲਾਈਨ 33:
==ਪੁਸਤਕਾਂ==
ਉਹ ਔਰਤਾਂ ਦੀ ਤਰੱਕੀ ਅਤੇ ਬਰਾਬਰੀ ਦੇ ਵੀ ਹਾਮੀ ਸਨ। ਔਰਤਾਂ ਨੂੰ ਸਿੱਖਿਅਤ ਕਰਨ ਲਈ ਕੰਮ ਕਰਦੀ ਸੰਸਥਾ ‘ਪਰਿਵਰਤਨ’ ਵਿੱਚ ਵੀ ਉਨ੍ਹਾਂ ਮੋਹਰੀ ਰੋਲ ਨਿਭਾਇਆ ਤੇ ਵਿਆਹਾਂ ਉਪਰ ਕੀਤੇ ਜਾਂਦੇ ਬੇਲੋੜੇ ਖ਼ਰਚਿਆਂ ਖ਼ਿਲਾਫ਼ ਵੀ ਆਵਾਜ਼ ਉਠਾਈ। ਉਨ੍ਹਾਂ ਮਰਾਠੀ ਵਿੱਚ 12 ਪੁਸਤਕਾਂ ਲਿਖੀਆਂ ਤੇ ਮਰਾਠੀ ਸਾਹਿਤ ਦੇ ਨਾਮਵਰ ਸਾਹਿਤਕਾਰ ਬਣੇ।
==ਮਹਾਂਰਾਸ਼ਟਰ ਵਿਧਾਨ ਸਭਾ ਵਿਚਵਿੱਚ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ==
ਉਨ੍ਹਾਂ ਦੀ ਪਹਿਲਕਦਮੀ ਨਾਲ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2003 ਵਿੱਚ [[ਮਹਾਰਾਸ਼ਟਰ]] ਵਿਧਾਨ ਸਭਾ ਵਿੱਚ ਪੇਸ਼ ਹੋਇਆ ਸੀ। ਸਾਲ 2005 ਵਿੱਚ ਨਾਮ ਬਦਲ ਕੇ ਨਵਾਂ ਬਿੱਲ ਲਿਆਂਦਾ ਗਿਆ, ਜੋ ਕੁਝ ਤਬਦੀਲੀਆਂ ਤੋਂ ਬਾਅਦ ਪਾਸ ਹੋ ਗਿਆ। ਡਾ. [[ਨਰੇਂਦਰ ਡਾਬੋਲਕਰ]] ਧਰਮ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ’ਤੇ ਕੀਤੇ ਜਾਂਦੇ ਤਸ਼ੱਦਦ ਦੇ ਸਖ਼ਤ ਖ਼ਿਲਾਫ਼ ਸਨ।
==ਵਿਗਿਆਨਕ ਸੋਚ==