ਘਰੇਲੂ ਰਸੋਈ ਗੈਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ (8) using AWB
ਲਾਈਨ 1:
'''ਘਰੇਲੂ ਰਸੋਈ ਗੈਸ''' (Liquefied petroleum gas) (LPG) ਜੋ ਕਿ ਪ੍ਰੋਪੇਨ (C3H8) ਅਤੇ ਬਿਉਟੇਨ (C4H10) ਦਾ ਮਿਸ਼ਰਨ ਹੈ। ਉਕਤ ਦੋਨੋ ਹੀ ਹਾਈਡਰੋਕਾਰਬਨ ਹਨ ਅਤੇ ਬਹੁਤ ਜਿਆਦਾ ਬਲਣਸ਼ੀਲ ਹਨ। ਇਹਨਾਂ ਦੀ ਵਰਤੋਂ ਘਰਾਂ ਵਿਚਵਿੱਚ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿਚਵਿੱਚ ਇਸ ਦੀ ਵਰਤੋਂ ਜਹਾਜਾਂ ਅਤੇ ਫਰਿਜਾਂ 'ਚ ਵੀ ਹੋਣ ਲੱਗ ਪਈ ਹੈ ਤਾਂ ਕਿ ਓਜੋਨ ਦੀ ਪਰਤ ਦੀ ਰੱਖਿਆ ਕੀਤੀ ਜਾ ਸਕੇ। ਦੋਨੋ ਗੈਸ ਦਾ ਮਿਸ਼ਰਨ ਦਾ ਅਨੁਪਾਤ ਮੋਸਮ ਅਨੁਸਾਰ ਬਦਲਦਾ ਰਹਿੰਦਾ ਹੈ ਸਰਦੀਆਂ ਦੇ ਮੋਸਮ ਵਿਚਵਿੱਚ ਪ੍ਰੋਪੇਨ ਅਤੇ ਗਰਮੀਆਂ ਦੇ ਮੋਸਮ ਵਿਚਵਿੱਚ ਬਿਉਟੇਨ ਦੀ ਮਾਤਰਾ ਵੱਧ ਹੁੰਦੀ ਹੈ। ਗੈਸ ਦੀ ਲੀਕ ਹੋਣ ਦਾ ਪਤਾ ਲਾਉਣ ਲਈ ਇਸ ਵਿਚਵਿੱਚ ਈਥੇਨਥਿਉਲ ਦੀ ਮਾਤਰ ਮਿਲਾਈ ਜਾਂਦੀ ਹੈ।
[[File:LP gas cilinder.jpg|thumb|200px|right| ਭਾਰਤ ਵਿਚਵਿੱਚ LP gas ਦੇ ਸਿਲੰਡਰ ]]
==ਗੈਸ ਤੋਂ ਤਿਆਰ==
LPG ਨੂੰ ਪੈਟਰੋਲੀਅਮ ਗੈਸ ਜਾਂ ਕੁਦਰਤੀ ਗੈਸ ਤੋਂ ਤਿਆਰ ਕੀਤਾ ਜਾਂਦਾ ਹੈ ਜਿਹੜੀਆਂ ਪਥਰਾਹਟਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੀ ਪਹਿਲੀ ਵਾਰ ਤਿਆਰੀ 1910 ਵਿਚਵਿੱਚ ਡਾਕਟਰ ਵਾਲਟਰ ਸਨੇਲਇੰਗ ਨੇ ਕੀਤੀ। ਵੱਲੇ ਪੱਧਰ ਤੇ 1912 ਤੋਂ ਇਸ ਦੀ ਤਿਆਰੀ ਹੋਣ ਲੱਗੀ। LPG ਦਾ ਕਲੋਰੀਮਾਨ ਮੁੱਲ 46.1 MJ/kg ਹੈ। ਇਸ ਦੀ ਉਰਜ਼ਾ ਦੀ ਘਣਤਾ ਪ੍ਰਤੀ ਆਈਤਨ 26 MJ/L ਹੈ। LPG ਹਵਾ ਨਾਲੋ ਭਾਰੀ ਹੈ ਇਸ ਕਾਰ ਲੀਕ ਹੋਣ ਹੋਣ ਇਹ ਫਰਸ਼ ਦੇ ਹੋਠਲੇ ਪਾਸੇ ਇਕੱਲੀ ਹੋ ਜਾਂਦੀ ਹੈ। ਇਸ ਗੈਸ ਦੀ ਦੋ ਮੁੱਖ ਖ਼ਤਰੇ ਹਨ।
 
==ਮੁੱਖ ਖ਼ਤਰੇ==
#ਜੇ ਗੈਸ ਅਤੇ ਹਵਾ ਦਾ ਮਿਸ਼ਰਨ ਸਹੀ ਹੋਵੇ ਤੇ ਜਲਾਣਸੀਲ ਪਦਾਰਤ ਹੋਵੇ ਤੇ ਇਹ ਗੈਸ ਬਲ ਪੈਂਦੀ ਹੈ।
#ਇਹ ਭਾਰੀ ਹੈ ਕਮਰੇ ਵਿਚਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਅਤੇ ਗਲ ਘੁਟਨ ਦਾ ਕਾਰਨ ਬਣਦੀ ਹੈ।
[[ਸ਼੍ਰੇਣੀ: ਬਾਲਣ]]