ਸ਼ਾਹਮੁਖੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q133800 (translate me)
ਛੋ clean up, replaced: ਇਕ → ਇੱਕ , ਵਿਚ → ਵਿੱਚ (5) using AWB
ਲਾਈਨ 1:
ਸ਼ਾਹਮੁਖੀ [[ਪੱਛਮੀ ਪੰਜਾਬੀ ਭਾਸ਼ਾ|ਪੱਛਮੀ ਪੰਜਾਬੀ]] ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ [[ਲਿਪੀ]] ਹੈ। ਇਹ ਆਮ ਕਰਕੇ [[ਪਾਕਿਸਤਾਨ]] ਵਿੱਚ ਵਰਤੀ ਜਾਂਦੀ ਹੈ ਅਤੇ ਇਹਦੀ ਨੀਂਹ [[ਅਰਬੀ]] [[ਫ਼ਾਰਸੀ]] ਲਿਪੀ [[ਨਸਤਾਲੀਕ]] ’ਤੇ ਧਰੀ ਗਈ ਏ। ਇਹ [[ਗੁਰਮੁਖੀ]](ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਇਸ ਕਿਉਂ ਜੋ ਅਰਬੀ ਲਿਪੀਆਂ ਵਿਚਵਿੱਚ ਅੱਖਰਾਂ ਦੀਆਂ ਸ਼ਕਲਾਂ ਸ਼ਬਦਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿਚਵਿੱਚ ਬਦਲ ਜਾਂਦੀਆਂ ਹਨ। ਇਹਦੇ ਨਾਲ਼-ਨਾਲ਼ ਇਕਇੱਕ ਅਵਾਜ਼ ਲਈ ਕਈ ਅੱਖਰ ਦਿੱਤੇ ਹੋਏ ਨੇ ਜਿਵੇਂ:- ‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿਚਵਿੱਚ [[ਪੰਜਾਬੀ]] ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ [[ਉਰਦੂ]] ਅੱਖਰਾਂ ਵਿਚਵਿੱਚ ਕੋਈ ਫ਼ਰਕ ਨਹੀਂ।
ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ [[ਬਾਬਾ ਫ਼ਰੀਦ]] ਨੇ ਅਪਣੀ ਬਾਣੀ ਕਲਮਬੱਧ ਕੀਤੀ ਸੀ। ਸ਼ਾਹਮੁਖੀ ਹਾਲਾਂਕਿ [[ਪੰਜਾਬੀ]] ਲਿਖਣ ਵਾਸਤੇ ਬਹੁਤੀ ਸਹੀ ਨਹੀਂ ਏ ਫਿਰ ਵੀ ਮਜ਼੍ਹਬੀ ਕਾਰਨਾਂ ਸਦਕਾ [[ਪਾਕਿਸਤਾਨ]] ਵਿੱਚ ਇਹੋ [[ਲਿਪੀ]] ਈ ਵਰਤੀ ਜਾਂਦੀ ਏ।
 
ਹੇਠ ਦਿੱਤੀ ਤਸਵੀਰ ਵਿਚਵਿੱਚ ਸ਼ਾਹਮੁਖੀ ’ਤੇ [[ਗੁਰਮੁਖੀ]], ਦੋਵਾਂ ਲਿਪੀਆਂ ਦੇ ਅੱਖਰ ਦਿੱਤੇ ਗਏ ਨੇ।
 
== ਵਰਨਮਾਲਾ ==