ਹਿੰਦੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ {{ਭਾਰਤੀ ਭਾਸ਼ਾਵਾਂ}}
ਛੋ clean up, replaced: ਇਕ → ਇੱਕ (2), ਵਿਚ → ਵਿੱਚ (3) using AWB
ਲਾਈਨ 1:
[[File:Word Hindi in Devanagari.svg|thumb|180px|alt=ਸ਼ਬਦ "ਹਿੰਦੀ"|ਦੇਵਨਾਗਰੀ ਲਿਪੀ ਵਿਚਵਿੱਚ ਲਫ਼ਜ਼ "ਹਿੰਦੀ"]]
[[File:Hindi belt.png|thumb|250px|alt=ਹਿੰਦੀ ਦਾ ਇਲਾਕਾ|ਇਲਾਕਾ (ਲਾਲ ਰੰਗ ਵਿਚ) ਜਿੱਥੇ ਹਿੰਦੀ ਮੂਲ ਭਾਸ਼ਾ ਹੈ]]
 
'''ਹਿੰਦੀ''' (हिन्दी) ਇਕਇੱਕ ਭਾਸ਼ਾ ਹੈ ਜਿਸਨੂੰ ਮਾਣਕ ਹਿੰਦੀ ਵੀ ਆਖਦੇ ਹਨ। ਇਹ [[ਭਾਰਤ]] ਦੇ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। [[ਦਿੱਲੀ]], [[ਉੱਤਰਾਖੰਡ]], [[ਉੱਤਰ ਪ੍ਰਦੇਸ਼]], [[ਮੱਧ ਪ੍ਰਦੇਸ਼]], [[ਹਿਮਾਚਲ ਪ੍ਰਦੇਸ਼]], [[ਹਰਿਆਣਾ]], [[ਰਾਜਸਥਾਨ]], [[ਛੱਤੀਸਗੜ੍ਹ]], [[ਬਿਹਾਰ]] ਅਤੇ [[ਝਾਰਖੰਡ]] ਵਿਚਵਿੱਚ ਇਹ ਮੂਲ ਭਾਸ਼ਾ ਹੈ। ਇਹ ਭਾਰਤ ਦੀਆਂ ਸਰਕਾਰੀ ਬੋਲੀਆਂ ਚੋ ਇਕਇੱਕ ਹੈ ਅਤੇ ਇਸਦੀ ਰਾਸ਼ਟਰੀ ਭਾਸ਼ਾ ਵੀ ਹੈ। ੨੦੦੧ ਦੀ ਮਰਦਮਸ਼ੁਮਾਰੀ ਵਿਚਵਿੱਚ ਭਾਰਤ ਦੇ ੪੨੨ ਮਿਲੀਅਨ ਵਾਸੀਆਂ ਨੇ ਇਸਨੂੰ ਅਪਣੀ ਮੂਲ ਬੋਲੀ ਦੱਸਿਆ।<ref name="ci">{{cite web | url=http://censusindia.gov.in/Census_Data_2001/Census_Data_Online/Language/Statement1.htm | title=ABSTRACT OF SPEAKERS' STRENGTH OF LANGUAGES AND MOTHER TONGUES - 2001 | publisher=[http://censusindia.gov.in CensusIndia.gov.in] | accessdate=ਨਵੰਬਰ ੧੪, ੨੦੧੨}}</ref> ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿੱਚ ੬੦ ਕਰੋੜ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।{{ਸਰੋਤ ਚਾਹੀਦਾ}} [[ਫ਼ਿਜੀ]], ਮਾਰੀਸ਼ਸ, ਗਿਆਨਾ, [[ਸੂਰੀਨਾਮ]] ਦੀ ਜ਼ਿਆਦਾਤਰ ਅਤੇ [[ਨੇਪਾਲ]] ਦੀ ਕੁਝ ਜਨਤਾ ਹਿੰਦੀ ਬੋਲਦੀ ਹੈ।
 
ਭਾਸ਼ਾ ਵਿਕਾਸ ਖੇਤਰ ਨਾਲ ਜੁੜੇ ਵਿਗਿਆਨੀਆਂ ਦੀ ਭਵਿੱਖਵਾਣੀ ਹਿੰਦੀ ਪ੍ਰੇਮੀਆਂ ਲਈ ਵੱਡੀ ਸੰਤੋਖਜਨਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੈਮਾਨੇ ਉੱਤੇ ਅੰਤਰਰਾਸ਼ਟਰੀ ਮਹੱਤਵ ਦੀਆਂ ਜੋ ਕੁਝ ਭਾਸ਼ਾਵਾਂ ਹੋਣਗੀਆਂ ਉਨ੍ਹਾਂ ਵਿੱਚ ਹਿੰਦੀ ਵੀ ਹੋਵੇਗੀ।