ਜੇਹਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 23 interwiki links, now provided by Wikidata on d:q121551 (translate me)
ਛੋ clean up, replaced: ਇਕ → ਇੱਕ , ਵਿਚ → ਵਿੱਚ (4) using AWB
ਲਾਈਨ 2:
[[File:Jhelum Montage.jpg|thumb|250px|ਜੇਹਲਮ ਸ਼ਹਿਰ ਦੀਆਂ ਵੱਖ-ਵੱਖ ਇਮਾਰਤਾਂ]]
 
'''ਜੇਹਲਮ''' ([[ਉਰਦੂ]]: ‎جہلم) [[ਜੇਹਲਮ ਦਰਿਆ]] ਦੇ ਸੱਜੇ ਕੰਢੇ ’ਤੇ ਵਸਿਆ ਇਕਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿਚਵਿੱਚ [[ਪੰਜਾਬ, ਪਾਕਿਸਤਾਨ|ਲਹਿੰਦੇ ਪੰਜਾਬ]] ਵਿਚਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ<ref name="gs">{{cite web | url=http://www.globalsecurity.org/military/world/pakistan/army.htm | title=Pakistan Army | publisher=[http://www.globalsecurity.org/military/world/pakistan/army.htm Global Security] | accessdate=ਨਵੰਬਰ ੪, ੨੦੧੨}}</ref> ਅਤੇ ਬਾਅਦ ਵਿਚਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿਚਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਸਨੂੰ '''ਸਿਪਾਹੀਆਂ ਦੀ ਧਰਤੀ''' ਜਾਂ '''ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ''' ਆਖਿਆ ਜਾਂਦਾ ਹੈ।<ref name="bbc">{{cite web | url=http://news.bbc.co.uk/2/hi/south_asia/7024719.stm | title=Rise of Pakistan's 'quiet man' | publisher=[http://bbc.co.uk BBC] | work=ਅੰਗਰੇਜ਼ੀ ਖ਼ਬਰ | date=ਜੂਨ ੧੭, ੨੦੦੯ | accessdate=ਨਵੰਬਰ ੪, ੨੦੧੨}}</ref> ਇਸਦੇ ਨੇੜੇ ੧੬ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। ੧੯੯੮ ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੧੪੫,੬੪੭ ਅਤੇ ੨੦੧੨ ਮੁਤਾਬਕ ੧੮੮,੮੦੩ ਸੀ।
 
ਇਸਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।