ਜਸਵੰਤ ਸਿੰਘ ਵਿਰਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਜੀਵਨ: clean up, replaced: ਵਿਚ → ਵਿੱਚ (2) using AWB
ਲਾਈਨ 32:
==ਜੀਵਨ==
 
ਵਿਰਦੀ ਦਾ ਜਨਮ 7 ਮਈ 1934 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੋਹਲ ਵਿੱਚ ਹੋਇਆ। ਜੀਵਨ ਦੇ ਆਰੰਭ ਵਿਚਵਿੱਚ ਕੁਲੀ ਵੀ ਭਰਤੀ ਹੋਏ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਵਿੱਚ ਐਮ ਏ ਕੀਤੀ ਸੀ। ਫਿਰ ਉਨ੍ਹਾਂ ਨੇ ਅਧਿਆਪਕ ਦੀ ਨੌਕਰੀ ਕਰ ਲਈ। 1982 ਵਿੱਚ ਉਹ ਹੋਸ਼ਿਆਰਪੁਰ ਕਾਲਜ ਵਿੱਚ ਪੰਜਾਬੀ ਦੇ ਅਧਿਆਪਕ ਲੱਗ ਗਏ ਸਨ। 1992 ਵਿੱਚ ਸੇਵਾ ਮੁਕਤ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੇਖਣੀ ਵੱਲ ਲਾ ਦਿੱਤਾ ਸੀ ਪਰ ਵਧੇਰੇ ਹਿੰਦੀ ਵਿਚਵਿੱਚ ਲਿਖਦੇ ਸਨ। ਕਹਾਣੀਕਾਰ ਜਸਵੰਤ ਸਿੰਘ ਵਿਰਦੀ ਦਾ ਨਾਵਲ ‘ਨਿਹਚਲ ਨਾਹੀਂ ਚੀਤ’ ਕਾਫੀ ਚਰਚਾ ‘ਚ ਰਿਹਾ।
==ਰਚਨਾਵਾਂ==
===ਪੰਜਾਬੀ ਕਿਤਾਬਾਂ===