ਮੋਨਾ ਲੀਜ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ clean up, replaced: ਵਿਚ → ਵਿੱਚ using AWB
ਲਾਈਨ 16:
| museum=[[ਲਾਵਰ ਅਜਾਇਬਘਰ]]
}}
[[ਪੈਰਿਸ]] ਦੇ [[ਲਾਵਰ ਅਜਾਇਬਘਰ]] 'ਚ ਪ੍ਰਦਰਸ਼ਿਤ ਇਹ ਮਹਾਨ ਰਚਨਾ [[ਮੋਨਾ ਲੀਜ਼ਾ]] ਮਹਾਨ ਕਲਾਕਾਰ [[ਲਿਓਨਾਰਦੋ ਦ ਵਿੰਚੀ]] ਵਲੋਂ 16ਵੀਂ ਸਦੀ 'ਚ ਬਣਾਈ ਇੱਕ ਵਿਲੱਖਣ ਰਚਨਾ ਹੈ। ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲੀਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਈ ਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿਚਵਿੱਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ।
 
[[ਸ਼੍ਰੇਣੀ:ਚਿੱਤਰਕਾਰ ਅਤੇ ਚਿੱਤਰ]]