ਵਾਤਸਾਇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਮਹਾਂਰਿਸ਼ੀ ਬਾਤਸਾਇਨ ਦੇ ਬਾਰੇ ਨਵਾਂ ਪੇਜ ਬਣਾਇਆ
 
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB
ਲਾਈਨ 1:
'''ਬਾਤਸਾਇਨ''' ਜਾਂ '''ਮੱਲੰਗ ਬਾਤਸਾਇਨ''' [[ਭਾਰਤ]] ਦੇ ਇਕਇੱਕ ਪ੍ਰਾਚੀਨ [[ਦਾਰਸ਼ਨਿਕ]] ਸਨ। ਜਿਸਦਾ ਸਮਾਂ [[ਗੁਪਤ ਰਾਜਵੰਸ਼]] ਸਮੇਂ (੬ਠੀ ਸ਼ਤੀ ਤੋਂ ੮ਵੀਂ ਸ਼ਤੀ) ਮੰਨਿਆ ਜਾਂਦਾ ਹੈ। ਉਹਨਾਂ ਨੇ [[ਕਾਮਸੂਤਰ]] ਤਥਾ [[ਨਿਆਈਸੂਤਰਭਾਸ਼ੀਆ]] ਦੀ ਰਚਨਾ ਕੀਤੀ।
 
ਮਹਾਂਰਿਸ਼ੀ ਬਾਤਸਾਇਨ ਦਾ ਜਨਮ ਬਿਹਾਰ ਰਾਜ ਵਿਚਵਿੱਚ ਹੋਇਆ ਸੀ। ਮਹਾਂਰਿਸ਼ੀ ਬਾਤਸਾਇਨ ਨੇ ਕਾਮਸੂਤਰ ਵਿਚਵਿੱਚ ਨਾ ਕੇਵਲ ਦਾਂਪਤੀਆ ਜੀਵਨ ਦਾ ਸ਼ਿੰਗਾਰ ਕੀਤਾ ਹੈ ਵਰਨ ਕਲਾ, ਸ਼ਿਲਪਕਲਾ ਤਥਾ ਸਾਹਿਤ ਨੂੰ ਵੀ ਸੰਪਾਦਤ ਕੀਤਾ ਹੈ। ਅਰਥ ਦੇ ਖੇਤਰ ਵਿਚਵਿੱਚ ਜੋ ਸਥਾਨ [[ਕੌਟਿਲੀਆ]] ਦਾ ਹੈ, ਕਾਮ ਦੇ ਖੇਤਰ ’ਚ ਉਹੀ ਸਥਾਨ ਮਹਾਂਰਿਸ਼ੀ ਬਾਤਸਾਇਨ ਦਾ ਹੈ।
 
== ਇਹ ਵੀ ਦੇਖੋ ==