ਗੁਰੂ ਨਾਨਕ ਦੇਵ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up, replaced: ਇਕ → ਇੱਕ (2), ਵਿਚ → ਵਿੱਚ (5) using AWB
ਲਾਈਨ 4:
 
[[ਗੁਰੂ ਨਾਨਕ ਦੇਵ ਯੁਨੀਵਰਸਿਟੀ]] 24 ਨਵੰਬਰ 1969 ਨੂੰ '''[[ਸ਼੍ਰੀ ਗੁਰੁ ਨਾਨਕ ਦੇਵ ਜੀ]]''' ਦੇ 500 ਸਾਲਾ ਅਵਤਾਰ ਪੁਰਬ ਤੇ ਸਥਾਪਤ ਕੀਤੀ ਗਈ ਸੀ।
ਇਹ ਪੰਜਾਬ ਅਤੇ ਭਾਰਤ ਦੀਆਂ ਨਵੀਨਤਮ ਯੁਨੀਵਰਸਿਟੀਆਂ ਵਿਚੋਂ ਇਕਇੱਕ ਹੈ। ਅੱਜ ਇਹ ਯੁਨੀਵਰਸਿਟੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਦੂਸਰੀਆਂ ਯੁਨੀਵਰਸਿਟੀਆਂ ਤੋਂ ਬਹੁਤ ਅੱਗੇ ਹੈ। ਬਹੁਤ ਥੋੜ੍ਹੇ ਸਮੇਂ ਵਿਚਵਿੱਚ ਹੀ ਇਸ ਨੇਂ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਐਕਟ 1969 ਵਿਚਵਿੱਚ ਪੰਜਾਬੀ ਭਾਸ਼ਾ ਦੇ ਪਰਚਾਰ ਪਰਸਾਰ ਅਤੇ ਵਿਦਿਅਕ ਤੌਰ ਤੇ [[ਪਛੜੀਆਂ ਸ਼੍ਰੇਣੀਆਂ]] ਅਤੇ ਸਮਾਜਾਂ ਵਿਚਵਿੱਚ ਵਿਦਿਆ ਦੇ ਪਰਸਾਰ ਦੇ ਮੁਖ ਮੰਤਵ ਦਾ ਪ੍ਰਾਵਿਧਾਨ ਹੈ। ਪਰ ਲਗਦਾ ਹੈ ਸਭ ਯੂਨਿਵਰਸਿਟੀਆਂ ਆਪਣੇ ਮੁਖ ਮੰਤਵ ਨੂੰ ਜੋ ਕਿ ਟੈਕਸ ਅਦਾ ਕਰਨ ਵਾਲਿਆਂ ਨੇ ਨਿਰਧਾਰਿਤ ਕੀਤਾ ਹੈ ਬੜੀ ਅਸਾਨੀ ਨਾਲ ਭੁਲ ਜਾਦੀਆਂ ਹਨ ਤਾਂ ਹੀ ਤੇ ਇਕਇੱਕ ਇੰਟਰਨੈਟ ਦੀ ਸਾਈਟ ਵੀ ਪੰਜਾਬੀ ਵਿਚਵਿੱਚ ਨਹੀਂ ਬਣਾਂਦੀਆਂ ਜੋ ਕਿ ਅਜੋਕੇ ਸਮੇਂ ਵਿਚਵਿੱਚ ਵਿਦਿਆਂ ਪਰਚਾਰ ਪਰਸਾਰ ਦਾ ਮੁਖ ਸਾਧਨ ਹੈ। ਭਾਵੇਂ ਵਿਹਾਰਕ ਵਿਗਿਆਨ ਦਿ ਪੜ੍ਹਾਈ ਦਾ ਪਰਸਾਰ ਜੋ ਇਸ ਦਾ ਦੂਸਰਾ ਮੁਖ ਮੰਤਵ ਹੈ ਇਸ ਪਾਸੇ ਇਸ ਯੂਨਿਵਰਸਿਟੀ ਨੇ ਕਾਫੀ ਨਾਮ ਕਮਾਇਆ ਹੈਤੇ ਕਾਮਯਾਬ ਵਿਸਤਰਿਤ ਵਿਦਿਆ ਕੇਂਦਰ ਸਥਾਪਿਤ ਕੀਤੇ ਹਨ।
 
== ਬਾਹਰੀ ਲਿੰਕ ==