17 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up, replaced: ਵਿਚ → ਵਿੱਚ (5) using AWB
ਲਾਈਨ 2:
'''17 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 198ਵਾਂ ([[ਲੀਪ ਸਾਲ]] ਵਿੱਚ 199ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 167 ਦਿਨ ਬਾਕੀ ਹਨ।
==ਵਾਕਿਆ==
*[[1453]]--[[ਫ਼ਰਾਂਸ]] ਨੇ [[ਇੰਗਲੈਂਡ]] ਨੂੰ ਕਾਸਟੀਲੋਨ ਵਿਚਵਿੱਚ ਹਰਾ ਕੇ ਮੁਲਕ ਵਿਚੋਂ ਦੌੜਨ 'ਤੇ ਮਜਬੂਰ ਕਰ ਦਿਤਾ ਤੇ 'ਸੌ ਸਾਲਾ ਜੰਗ' ਦਾ ਖ਼ਾਤਮਾ ਹੋਇਆ।
*[[1762]]--[[ਰੂਸ]] ਦੇ ਜ਼ਾਰ ਪੀਟਰ ਦੇ ਕਤਲ ਮਗਰੋਂ ਰਾਣੀ ਕੈਥਰੀਨ ਨੇ ਹਕੂਮਤ ਸੰਭਾਲੀ।
*[[1765]]--[[ਫ਼ਰਾਂਸ]] ਨੇ [[ਇੰਗਲੈਂਡ]] ਤੋਂ ਸਾਮਾਨ ਦੀ ਦਰਾਮਦ ਦੀ ਹੱਦ ਮਿੱਥ ਦਿਤੀ।
*[[1815]]--ਲੜਾਈ ਵਿਚਵਿੱਚ ਹਾਰਨ ਮਗਰੋਂ [[ਨੈਪੋਲੀਅਨ]] ਨੇ [[ਇੰਗਲੈਂਡ]] ਅੱਗੇ ਹਥਿਆਰ ਸੁੱਟ ਦਿਤੇ।
*[[1821]]--[[ਸਪੇਨ]] ਨੇ [[ਫ਼ਲੋਰੀਡਾ]] ਸਟੇਟ ਨੂੰ [[ਅਮਰੀਕਾ]] ਨੂੰ ਵੇਚ ਦਿਤਾ।
*[[1955]]--[[ਕੈਲੀਫ਼ੋਰਨੀਆ]] ਵਿਚਵਿੱਚ [[ਡਿਜ਼ਨੀਲੈਂਡ]] ਸ਼ੁਰੂ ਕੀਤਾ ਗਿਆ।
*[[1924]]--[[ਜੈਤੋ]] ਵਾਸਤੇ ਸ਼ਹੀਦੀ ਜੱਥਾ [[ਕੈਨੇਡਾ]] ਤੋਂ ਚਲਿਆ : [[ਜੈਤੋ]] ਵਿਚਵਿੱਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸ ਵਸਦੇ ਸਿੱਖ ਵੀ [[ਜੈਤੋ]] ਨੂੰ ਜਾਂਦੇ ਜੱਥਿਆਂ ਵਿਚਵਿੱਚ ਸ਼ਾਮਲ ਹੋਣ ਲਈ [[ਅੰਮ੍ਰਿਤਸਰ]] ਪੁੱਜੇ। [[ਕੈਨੇਡਾ]] ਤੋਂ 11 ਸਿੱਖਾਂ ਦਾ ਜੱਥਾ 17 ਜੁਲਾਈ, 1924 ਨੂੰ [[ਵੈਨਕੂਵਰ]] ਦੀ ਬੰਦਰਗਾਹ ਤੋਂ ਚਲਿਆ ਜੋ 14 ਸਤੰਬਰ ਨੂੰ [[ਕਲਕੱਤੇ]] ਹਣ [[ਕੋਲਕਾਤਾ]] ਜਹਾਜ਼ ਤੋਂ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ [[ਅੰਮ੍ਰਿਤਸਰ]] ਪੁੱਜਾ ਤੇ [[ਪੰਜਾਬ]] ਦੇ ਬਹੁਤ ਸਾਰੇ ਨਗਰਾਂ-ਪਿੰਡਾਂ ਅਤੇ ਸ਼ਹਿਰਾਂ ਅੰਦਰ ਪ੍ਰਚਾਰ ਕਰਨ ਮਗਰੋਂ 21 ਫ਼ਰਵਰੀ, 1925 ਨੂੰ [[ਜੈਤੋ]] ਜਾ ਕੇ ਗ੍ਰਿਫ਼ਤਾਰ ਹੋ ਗਿਆ।
 
==ਛੁੱਟੀਆਂ==