ਸਤਿ ਸ੍ਰੀ ਅਕਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਸਿੱਖੀ using HotCat
ਛੋ clean up, replaced: ਵਿਚ → ਵਿੱਚ using AWB
ਲਾਈਨ 1:
'''''ਸਤਿ ਸ੍ਰੀ ਅਕਾਲ''''' [[ਪੰਜਾਬੀ ਲੋਕ|ਪੰਜਾਬੀ ਲੋਕਾਂ]] ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ ਪਰ [[ਸਿੱਖ]] ਧਰਮ ਮੰਨਣ ਵਾਲ਼ਿਆਂ ਵਿਚਵਿੱਚ ਇਸਦੀ ਖ਼ਾਸ ਅਹਿਮੀਅਤ ਹੈ।
 
''ਸਤਿ'' ਦਾ ਮਾਇਨਾ ਹੈ '''ਸੱਚ''', ''ਸ੍ਰੀ'' ਅਦਬ ਵਜੋਂ ਲਾਇਆ ਗਿਆ ਹੈ ਅਤੇ ''ਅਕਾਲ'' ਦਾ ਮਾਇਨਾ ਹੈ '''ਵਕਤ ਤੋਂ ਪਰ੍ਹੇ ਦਾ''' ਯਾਨੀ '''ਪਰਵਰਦਗਾਰ (ਪਰਮਾਤਮਾ)'''। ਸੋ ਇਸ ਪੂਰੇ ਫ਼ਿਕਰੇ ਦੇ ਮਾਇਨੇ ਹੋਏ, “''ਪਰਮਾਤਮਾ ਹੀ ਆਖ਼ਰੀ ਸੱਚ ਹੈ''”।