ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਇਕ → ਇੱਕ (11), ਵਿਚ → ਵਿੱਚ (30) using AWB
ਲਾਈਨ 1:
hin the Culture is to coordinate interaction with other civilization. Equivalent to a foreign office and Ministry of Defence Combined in this universe in the case of less- developed civilization contact normally acts to minimise the Patential culture shock resulting from contact with the technologically-advanced culture. (The state of the Art Sometimes where the culture believes it can help in some Capacity Contact directly intervenes in other civilization inversion look to wind word contact is the most state like entity within culture and has the authority or capacity to limit access to information regarding other societies.
ਸਭਿਆਚਾਰ ਸੰਪਰਕ ਜਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਸੰਪਰਕ ਵਿਚਵਿੱਚ ਰਹਿਣ ਤੇ ਇਕਇੱਕ ਨਵੇਂ ਸਭਿਆਚਾਰ ਦਾ ਨਿਰਮਾਣ ਕਰਨ।
ਜ਼ਦੋ ਕਿਸੇ ਇਕਇੱਕ ਭਾਸ਼ਾ ਵਲੋ ਕੱਢੀ ਗਈ ਕਾਢ ਨੂੰ ਇਕਇੱਕ ਸਮਾਜ ਤ ਅਪਣਾ ਲੈਂਦੇ ਹਨ। ਇਸ ਅਮਲ ਨੂ ਖਿੰਡਾਅ ਅੰਸ ਪਸਾਰ ਦਾ ਨਾਂ ਦਿੱਤਾ ਜਾਂਦਾ ਹੈ।
ਜ਼ਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਇਕਇੱਕ ਦੂਜੇ ਦੇ ਸਿੱਧੇ ਸੰਪਰਕ ਵਿਚਵਿੱਚ ਹਹਿੰਦੇ ਹਨ। ਇਹ ਸਭਿਆਚਾਰ ਸੰਪਰਕ ਜਾਂ ਸਭਿਆਚਾਰੀਕਰਨ ਅਖਵਾਓੁਂਦਾ ਹੈ। ਅਜਿਹੇ ਸਭਿਆਚਾਰ ਦੌਰਾਨ ਜਾਂ ਤਾ ਇਕਇੱਕ ਸਭਿਆਚਾ ਦੁਜੇ ਸਭਿਆਚਾਰ ਵਿਚਵਿੱਚ ਜ਼ਜਬ ਹੋ ਜਾਂਦਾ ਹੈ। ਜਿਸ “ ਅਸਿਸੀਲੇਸਨ “ ਦਾ ਨਾਂ ਦਿੱਤਾ ਜਾਂਦਾ ਹੈ। ਜਾਂ ਦੋਵਾ ਸਭਿਆਚਾਰਾਂ ਦੇ ਸੰਪਰਕਾ ਵਿੱਚੋ ਕਿਸੇ ਤੀਸਰੇ ਸਭਿਆਚਾਰ ਦਾ ਜਨਮ ਹੋ ਜਾਂਦਾ ਹੈ। ਜਿਸ ਨੂੰ ਸੰਸਲੇਸ਼ਣੀ ਸਭਿਆਚਾਰ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਅੰਦਰ ਭਗਤੀ ਲਹਿਰ ਤੇ ਸੂਫੀ ਸੱਤ ਹਿੰਦੂ ਮੁਸਲਮਾਨ ਸਭਿਆਚਾਰ ਅੰਦਰ ਭਗਤੀ ਲਹਿਰ ਤੇ ਸੂਫੀ ਸੱਤ ਹਿੰਦੂ ਮੁਸਲਮਾਨ ਸਭਿਆਚਾਰ ਦੇ ਸੰਪਰਕ ਹੀ ਸਿੱਟਾ ਹਨ ਭਾਸਾ ਦੇ ਸੰਬਧ ਵਿਚਵਿੱਚ ਓੁਰਦੁ ਭਾਸ਼ਾ ਦਾ ਓੁਦਾਹਰਨ ਇਸ ਕਥਨ ਪੁਸ਼ਟੀ ਕਰਦਾ ਹੈ<ref>ਜੀਤ ਸਿੰਘ ਜੋਸ਼ੀ ਸਭਿਆਚਾਰ ਸਿਂਧਾਤ ਤੇ ਵਿਹਾਰ, ਪੰਨਾ 40</ref>
ਸਭਿਆਚਾਰੀਕਰਣ Acculturation ਜੁਗਤ ਅਮਰੀਕਨ ਸਮਾਜ ਵਿਗਿਆਨੀਆਂ ਰਾਹੀ ਓੁਨਾਂ ਤਬਦੀਲੀਆਂ ਨੂੰ ਦਰਸਾਓੁਣ ਲਈ ਵਰਤੀ ਗਈ ਹੈ। ਜੋ ਵੱਖ ਵੱਖ ਸਭਿਆਚਾਰਾਂ ਦੀਆਂ ਪੰਰਪਰਾਵਾਂ ਦੇ ਆਪਸੀ ਮੇਲ ਕਾਰਨ ਹੋਂਦ ਵਿਚਵਿੱਚ ਆਓੁਂਦੀਆਂ ਹਨ ਇੰਟਰਨੇਸ਼ਨਲ ਐਨਸਾਈਕਲੌਪੀਡੀਆ ਆਫ ਸੋਸਲ ਸਇੰਸਸਜ਼ ਅਨੁਸਾਰ ਸਭਿਆਚੀਰਕਰਣ ਸਭਿਆਚਾਰਕ ਇਕਾਈਆ ਇਕਇੱਕ ਦੂਜੇ ਨਾਲ ਆਦਾਨ ਪ੍ਰਦਾਨ ਦੀ ਪ੍ਰਕਿਰਿਆਂ ਹੈ। ਅਸਲ ਵਿਚਵਿੱਚ ਸਭਿਆਚਾਰੀ ਕਰਣ ਓੁਨਾਂ ਪ੍ਰਰੰਪਚਾ ਨੂੰ ਆਪਣੇ ਕਲਾਵੇ ਵਿਚਵਿੱਚ ਲੈਂਦੇ ਹੈ ਜਿਨਾਂ ਅਨੁਸਾਰ ਵੱਖ ਵੱਖ ਸਭਿਆਚਾਰੀਕਰਣ ਦੇ ਵਿਅਕਤੀ ਇਕਇੱਕ ਦੂਜੇ ਦੇ ਸੰਪਰਕ ਵਿਚਵਿੱਚ ਆਓੁਦੇ ਹਨ। ਅਤੇ ਨਤੀਜੇ ਵੱਜੋ ਇਕਇੱਕ ਜਾਂ ਦੋਹਾ ਸਭਿਆਚਾਰਾ ਦੀਆਂ ਰੁਪ ਵਿਧੀਆਂ patterns ਵਿਚਵਿੱਚ ਤਬਦੀਲੀਆਂ ਵਾਪਰਦੀਆਂ ਹਨ।
ਸਭਿਆਚਾਰੀ ਕਰਣ ਦੀ ਓੁਤਪਤੀ ਵਿਕਾਸ ਨਾਲ ਹੰਦੀ ਹੈ ਕਿਓੁਕਿ ਮੱਨੁਖ ਨੇ ਹੌਲੀ ਹੌਲੀ ਆਪਣੀ ਸੂਝ ਮੁਤਾਬਿਕ ਆਪਣੇ ਆਪ ਨੂੰ ਜੰਗਲੀ ਜੀਵਨ ਤੋ ਨਿਖੇੜ ਕੇ ਪਿੰਡਾ ਤੇ ਸ਼ਹਿਰਾ ਵਲ ਵਧਾਣਾ ਸ਼ੁਰੂ ਕਰ ਦਿੱਤਾ ਇਸੇ ਅਮਲਾ ਵਿਚਵਿੱਚ ਸਭਿਆਚਾਰ ਦਾ ਜਨਮ ਹੋਈਆ ਹੈ ਭਿੰਨ ਭਿੰਨ ਸਭਿਆਚਾਰਾ ਦੇ ਸੁਮੇਲ ਤੋ ਸਹਿਜੇ ਨਵੇ ਸਭਿਆਚਾਰ ਓੁਤਪੰਨ ਹੁੰਦੇ ਹਨ ਅਤੇ ਪੂਰਾਣੇ ਸਭਿਆਚਾਰਾ ਦੇ ਵਿਚਵਿੱਚ ਸਮੇਂ, ਲੋੜ, ਅਵਸਥਾ ਅਤੇ ਅਨੇਕਾ ਕਾਰਣ ਕਰਕੇ ਹੋਲੀ ਹੋਲੀ ਪਰਿਵਰਤਨ ਆਓੁਦਾ ਹੈ। ਕਰੋਬਰ ਅਨੁਸਾਰ “ ਸਭਿਆਚਾਰੀਕਰਣ” ਦਾ ਅਮਲ ਇਸ ਤਰ੍ਹਾਂ ਕਿ ਵੱਖ ਵੱਖ ਸਭਿਆਚਾਰਾ ਦੇ ਲੋਕ ਸਮੁਹ ਇਕਇੱਕ ਦੁਜੇ ਦੇ ਸੰਪਰਕ ਵਿਚਵਿੱਚ ਆਓੁਦੇ ਹਨ। ਤਾਂ ਓੁਨ੍ਹਾਂ ਦੇ ਵਾਸਤਵਿਕ ਮੁਲਾਂ ਅਤੇ ਰੂਪ ਵਿਚਵਿੱਚ ਵਿਧੀਆਂ ਵਿਚਵਿੱਚ ਪਰਿਵਤਨ ਆ ਜਾਂਦਾ ਹੈ।
ਸਭਿਆਚਾਰੀਕਰਣ ਦਾ ਅਧਾਰ ਕੁਝ ਨਵਾਂ ਗ੍ਰਹਿਣ ਕਰਨਾ ਹੰਦਾ ਹੈ। ਸਭਿਆਚਾਰੀ ਗ੍ਰਹਿਣ ਕੀਤੀ ਹੌਈ ਨਵ ਪੱਧਤੀ ਵਿਚਵਿੱਚ ਸੁਧਾਰ ਹੋ ਜਾਦਾ ਹੈ। ਨਵ ਪੱਧਤੀਆਂ ਦੇ ਸੰਚਾਰ ਰਾਹੀ ਇਕਇੱਕ ਸਭਿਆਚਾਰ ਦੇ ਤੱਤ ਦੁਸਰੇ ਸਭਿਆਚਾਰ ਵਿਚਵਿੱਚ ਦਾਖਲ ਹੋ ਜਾਂਦੇ ਹਨ। ਸਿੱਟੇ ਵੱਜੋ ਸਭਿਆਚਾਰੀਕਰਣ ਦੀ ਪ੍ਰਕਿਰੀਆ ਹੋਂਦ ਵਿਚਵਿੱਚ ਆ ਜਾਦੀ ਹੈ। ਸਭਿਆਚਾਰੀਕਰਣ ਦੇ ਸਿੱਟੇ ਇਹ ਹੁੰਦੇ ਹਨ (ਓ) ਸਵੀਕਾਰਤਾ (ਅ) ਅਨੂਕਲਤਾ (ੲ) ਪ੍ਰਤੀਕਰਮ
ਜ਼ਦੋ ਦੋ ਸਭਿਆਚਾਰ ਜਾ ਦੋ ਤੋ ਵੱਧ ਸਭਿਆਚਾਰ ਇਕਇੱਕ ਦੁਜੇ ਦੇ ਸੰਪਰਕ ਵਿਚਵਿੱਚ ਆਓੁਦੇ ਹਨ। ਹਰੇਕ ਸਭਿਆਰ ਹਿਕ ਦੁਜੇ ਤੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋ ਕੇ ਆਪਣੀ ਹੋਂਦ ਬਣਾਈ ਰੱਖਦਾ ਹੈ।<ref>ਪ੍ਰੋ ਸ਼ੈਰੀ ਸਿੰਘ ਪੰਜਾਬੀ ਸਭਿਆਚਾਰ ਵਿਭਿੰਨ ਪਰਿਧੇਥ ਪੰਨਾ 97 ,98</ref>
 
ਪੰਜਾਬੀ ਸਮਾਜ ਲੰਬੇ ਸਮੇਂ ਤਕ ਅਨੇਕਾ ਹਮਲਾਵਰ ਦੋਸਾਂ ਦੇ ਸੰਪਰਕ ਵਿਚਵਿੱਚ ਰਿਹਾ ਹੈ। ਇਸੇ ਕਾਰਨ ਪੰਜਾਬੀ ਸਭਿਆਚਾਰ ਵਿਚਵਿੱਚ ਮੂਲ ਜਾਤੀ ਕੋਲ ਅਤੇ ਦਗਣੜ ਲੋਕ ਜਾਦੇ ਹਨ। ਇਨ੍ਹਾਂ ਲੋਕਾ ਓੁਤੇ ਆਰੀਆਂ ਜਾਤੀ ਨੇ ਹਮਲਾਂ ਕਰਕੇ ਸਭਿਆਚਾਰ ਸੰਪਰਕ ਦੀ ਪਹਿਲ ਕੀਤੀ ਸੀ ਆਰੀਆਂ ਲੋਕਾ ਨੇ ਭਾਵੇ ਇਥੋ ਦੀ ਪ੍ਰਾਚੀਨ ਸਭਿਆਚਾਰ ਦੀਆਂ ਅਨੇਕਾਂ ਰੁਡੀਆਂ ਆਰੀਆਂ ਲੋਕਾ ਦੇ ਸਭਿਆਚਾਰੀ ਵਿਚਵਿੱਚ ਰਚ ਮਿਚ ਗਈਆਂ ਆਰੀਆਂ ਜਾਤੀ ਨੇ ਬਹੁਤ ਸਕਤੀਸਾਲੀ ਸਭਿਆਚਾਰ ਦੀ ਸਿਰਜਨਾ ਕੀਤੀ ਹੈ। ਹਿੰਦੂ ਸੱਤ ਬਾਰੇ ਤਾਂ ਇਹ ਗੱਲ ਮਸ਼ਹੂਰ ਹੈ। ਕਿ ਇਸ ਨੇ ਅਨੇਕਾਂ ਵਿਰੋਧੀ ਸੱਤਾ ਨੂੰ ਕਲਾਵੇ ਵਿਚਵਿੱਚ ਲੈ ਕੇ ਹੀ ਘੱਟ ਕੇ ਮਾਰ ਦਿੱਤਾ ਹੈ। ਪੰਜਾਬ ਦੀ ਧਰਤੀ ਓੁੱਤੇ ਈਗਨੀ, ਪਾਰਥੀਅਨ, ਸਿਥੀਅਨ, ਕੁਸ਼ਾਨ, ਹੁਣ ਤੁਰਕ ਮੰਗੋਲ, ਤੇ ਅਫਗਾਨਾਂ ਆਦਿ ਕਬੀਲਿਆਂ ਨੇ ਅਨੇਕਾਂ ਹਮਲੇ ਕੀਤੇ ਓੁਨਾਂ ਵਿਚੋ ਬਹੁਤੇ ਇਥੇ ਹੀ ਰਹਿਣ ਲੱਗ ਪਏ ਜੰਤੁ ਹੋਣ ਦੇ ਬਾਵਜੂਦ ਇਥੋ ਦੇ ਸਥਾਨਕ ਸਭਿਆਚਾਰ ਦਾ ਅੰਗ ਬਣ ਕੇ ਰਹਿ ਗਏ ਆਰੀਆ ਜਾਤੀ ਤੋ ਮਗਰੋ ਦੂਜਾ ਵੱਡਾ ਸੰਪਰਕ ਮੁਸਲਮਾਨੀ ਸਭਿਆਚਾਰ ਨਾਲ ਹੋਂਦ ਵਿਚਵਿੱਚ ਆਓੂਦਾ ਹੈ। ਇਸਲਾਮ ਤੋ ਬਿਨਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਵਿਅਕਤੀ ਮੁਸਲਮਾਨ ਲਈ ਕਾਫਰ ਹੰਦਾ ਹੈ। ਸੂਫੀ ਸੱਤ ਨੇ ਪੰਜਾਬ ਦੇ ਜਨ ਜੀਵਨ ਨੂੰ ਪ੍ਰਭਾਵਿਤ ਨਹੀ ਕੀਤਾ ਸਗੋਂ ਬਾਬਾ ਫਰੀਦ, ਸਾਈ ਬੁਲ੍ਹੇ ਸਾਹ ਅਤੇ ਸਾਹ ਹੁਸੈਨ ਵਰਗੇ ਪ੍ਰਸਿੱਧ ਸੂਫੀ ਸੰਤਾ ਨੇ ਖੁਦ ਵੀ ਪੰਜਾਬੀ ਜਨ ਜੀਵਨ ਦੇ ਪ੍ਰਭਾਵ ਨੂੰ ਕਾਬੂਲਿਆ ਹੈ।
ਮੁਸਲਮਾਨਾਜ਼ ਤੋ ਮਗਰੋਜ਼ ਕੁਝ ਪੱਛਮੀ ਦੇਸ਼ਾ ਦੇ ਸਭਿਆਚਾਰ ਨਾਲ ਪੰਜਾਬੀ ਸਭਿਆਚਾਰ ਦਾ ਲੰਬੇ ਅਰਸੇ ਤੱਕ ਸੰਪਰਕ ਰਹਿੰਦਾ ਹੈ।ਪੱਛਮੀ ਸਭਿਆਚਾਰ ਦੇ ਪ੍ਰਭਾਵ ਨੇ ਪੰਜਾਬ ਦੇ ਸਥਾਨਕ ਸਭਿਆਚਾਰ ਦੀ ਪੂਰੀ ਤਰਾ ਕਾਇਆ ਕਲਪ ਕੀਤੀ<ref> ਜੀਤ ਸਿੰਘ ਜੋਸ਼ੀ੍ ਪੰਜਾਬੀ ਸਭਿਆਚਾਰ ਬਾਰੇ, ਪੰਨਾ 177,178</ref>।
 
ਪੰਜਾਬੀ ਸਭਿਆਚਾਰ ਅੰਗਰੇਜੀ ਕਾਲ ਵਿਕਚ ਵੀ ਸਭਿਆਚਾਰੀਕਰਣ ਦੇ ਵਿਆਪਕ ਅਮਲ ਵਿਚੋਜ਼ ਲੰਘਿਆ ਹੈ।ਇਹ ਗੱਲ ਮਹੱਤਪੂਰਣ ਹੇ ਕਿ ਪੰਜਾਬੀ ਸਭਿਆਚਾਰ ਉਤੇ ਅੰਗਰੇਜੀ ਸਭਿਆਚਾਰ ਦੇ ਪ੍ਰਭਾਵ ਨੂੰ ਜਾਣਨ ਤੋਜ਼ ਪਹਿਲਾ ਸਾਨੂੰ ਆਪਣੀ ਸਭਿਆਚਾਰ ਦੇ ਪਿੱਠ੍ਭੂਮੀ ਉੱਤੇ ਦ੍ਰਿਸ਼ਟੀ ਸੁੱਟਦਣ ਦੀ ਜਰੂਰਤ ਹੋਵੇਗੀ ਇਸ ਉਪਰੰਤ ਪੰਜਾਬ ਵਿਚਵਿੱਚ ਅੰਗਰੇਜੀ ਕਾਲ ਦੇ ਸਮੁੱਚੇ ਰਾਜਨੀਤਕ ਇਤਿਹਾਸ ਦੀ ਰੂਪ ਰੇਖਾ ਨੂੰ ਉਘਾੜਨਾ ਪਵੇਗਾ ਸਮੇ ਦਾ ਇਤਿਹਾਸ ਹੀ ਸਭਿਆਚਾਰਕ ਤਬਦੀਲੀਆ ਦਾ ਅਧਾਰ ਹੁੰਦਾ ਹੈ।ਖਾਸ ਕਰਕੇ ਜਦ ਕੋਮਾ ਦੇ ਸੰਪਰਕਾ ਤੋ ੳਪਜੇ ਪਰਿਵਰਤਨ ਦੀ ਗੱਲ ਕਰਨੀ ਹੋਵੇ ਇਤਿਹਾਸਕ ਅਧਾਰ ਬਾਰੇ ਗਿਆਨ ਹੋਣਾ ਹੋਰ ਵੀ ਆਵਸੱਕ ਹੋ ਜਾਦਾ ਹੈ।
ਅੰਗਰੇਜ਼ ਆਗਮਨ੍ 1498 ਵਿਚਵਿੱਚ ਵਾਸਕੋਡੀ੍ਗਮਾ ਦੁਆਰਾ ਨਵੇ ਸਮੁੰਦਰੀ ਰਹਾ ਦੀ ਖੋਜ, ਭਾਰਤ ਅਤੇ ਪੱਛਮੀ ਲੋਕਾ ਦੇ ਆਪਸੀ ਸਭਿਆਚਾਰਕ ਸੰਪਰਕ ਨਾਲ ਆਧੁਨਿਕੀਕਰਣ ਦਾ ਕਾਰਨ ਬਣੀ ਵਪਾਰਕ ਨਾਲ ਤੇ ਫਰਾਜ਼ਸੀਸੀ।ਡੱਚ ਤੇ ਅੰਗਰੇਜ਼ ਭਾਰਤ ਵਿਚਵਿੱਚ ਪਸਰਨੇ ਸ਼ੁਰੂ ਹੋ ਗਏ<ref>ਜਸਬੀਰ ਜੱਸ, ਪੰਜਾਬੀ ਸਭਿਆਚਾਰ ਉਤੇ ਬਦੇਸੀ ਪ੍ਰਭਾਵ 37,39 ਪੰਨਾ</ref>।
ਸਭਿਆਚਾਰਕ ਪਰਿਵਰਤਨ ਦਾ ਅੰਸ ਪਸਾਰ ਜਿੰਨਾ ਹੀ,ਸਗੋਜ਼ ਕਈਆ ਸੂਰਤਾ ਵਿਚਵਿੱਚ ਇਸ ਤੋ ਵੀ ਵੱਧ ਮਹੱਤਵਪੂਰਨ ਕਾਰਨ ਉਹ ਅਮਲ ਹੈ ਜਿਸ ਨੂੰ ਸਭਿਆਚਾਰ ਕਿਹੀ ਜਾਦਾ ਹੈ। ਜੇ ਪਿੰਡਾ ਦੂਜੇ ਸਭਿਆਚਾਰਾ ਦੇ ਅੰਸ ਅਪਣਾਉਣ ਦਾ ਨਾ ਹੈ ਤਾ ਸਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ ,ਵਿਸ਼ਾਲ ਪੇੈਮਾਨੇ ਉਤੇ ਅਤੇ ਕਾਫੀ ਅਰਸੇ ਤੱਕ ਸੰਪਰਕ ਵਿੱਚ ਆਉਣ ਨੂੰ ਅਤੇ ਇਸ ਤੋਜ਼ ਨਿਕਲਦੇ ਸਿੱਟਿਆ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਦੀ ਪ੍ਰੀਭਾਸ਼ਾ ਹੀ ਇਹ ਦਿੱਤੀ ਜਾਦੀ ਹੈ ਕਿ ਦੋ ਵੱਖ ਵੱਖ ਸਭਿਆਰਾਂ ਵਾਲੇ ਜਨ ਸਮਹ ਦੇ ਸਿੱਧੇ ਵੱਡੇ ਪੈਮਾਨੇ ਓੁਤੇ ਅਤੇ ਕਾਫੀ ਅਰਸੇ ਤਕ ਸੰਪਰਕ ਨੂੰ ਅਤੇ ਇਸ ਸੰਪਰਕ ਤੋ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ’’ ਇਹ ਬਨਿਆਦੀ ਅਮਰੀਕੀ ਸੰਕਲਪ ਹਾਂ ਅਤੇ ਇਸ ਦੀ ਮੁੱਢਲੀ ਪਰਿਭਾਸ਼ਾ ਭਿੰਨ ਅਮਰੀਕੀ ਸਮਾਜ ਵਿਗਿਆਨੀਆਂ ਰੈਡਫੀਲਡ, ਡਿੰਟਨ ਅਤੇ ਹਿਰਸਕੋ ਵਿਤਸ ਨੇ ਦਿੱਤੀ ਸੀ ਭਾਵੇ ਜਲਦੀ ਹੀ ਮਗਰੋ ਇਹ ਵੱਖੋ ਵੱਖਰੇ ਤੌਰ ਉੱਤੇ ਆਪਣੀ ਪਰਿਭਾਸਾ ਵਿਚਵਿੱਚ ਸੋਧਾ ਕਰਨ ਲੱਗ ਪਏ ਸਨ। ਬਰਤਾਨਵੀ ਮਾਨਵ ਵਿਗਿਆਨੀ ਅਜੇ ਵੀ
 
ਸਭਿਆਚਾਰੀਕਰਨ’ਸ਼ਬਦ ਦੀ ਥਾ ‘ਸਭਿਆਚਾਰਕ ਸੰਪਰਕ ਵਰਤਣ ਨੂੰ ਤਰਜੀਹ ਦੇਂਦੇ ਹਨ।<ref>ਪ੍ਰੋ ਗੁਰਬਖਸ਼ ਸਿੰਘ ਫ਼ਰੈਕ੍ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਪੰਨਾ 61 </ref>
ਵਿਸ਼ੇਸ ਸਭਿਆਚਾਰ ਦੇ ਹੋਰ ਭਾਈਚਾਰਿਆ ਨਾਲ ਮੇਲ੍ਸੰਪਰਕ ਕਰਕੇ ਹੋਰ ਸਭਿਆਚਾਰ ਤੱਤਾ ਵਿਚਵਿੱਚ ਵੀ ਪਰਿਵਰਤਨ ਵਾਪਰਦੇ ਹਨ। ਸਭਿਆਚਾਰ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਸਿੱਧੇ ਸੰਪਰਕ ਵਿਚਵਿੱਚ ਆਉਦੇ ਹਨ ਤਾ ਜਿਹੜਾ ਅਨੁਕੂਲਣ ਪ੍ਰਤਿਕਰਮ ਜW ਟਕਰਾਆ ਉਤਪੰਨ ਹੁੰਦਾ ਹੈ।ਉਸ ਪ੍ਰਕਿਰੀਆ ਨੂੰ ਸਭਿਆਚਾਰੀਕਰਣ ਦਾ ਨਾਮ ਦਿੱਤਾ ਜਾਦਾ ਹੈ।<ref>ਜਸਵਿੰਦਰ ਸਿੰਘ -ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਪੰਨਾ 109,110</ref>
 
[[ਸ਼੍ਰੇਣੀ: ਸਭਿਆਚਾਰ]]