8 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up, replaced: ਵਿਚ → ਵਿੱਚ (4) using AWB
ਲਾਈਨ 2:
'''8 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 342ਵਾਂ ([[ਲੀਪ ਸਾਲ]] ਵਿੱਚ 343ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 23 ਦਿਨ ਬਾਕੀ ਹਨ।
==ਵਾਕਿਆ==
*[[1660]] – [[ਵਿਲੀਅਮ ਸ਼ੈਕਸਪੀਅਰ]] ਦੇ ਮਸ਼ਹੂਰ ਨਾਟਕ [[ਉਥੈਲੋ]] ਵਿਚਵਿੱਚ ਪਾਤਰ ਦੇਸਦੇਮੋਨਾ ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
*[[1705]]--[[ਮਾਤਾ ਗੁਜਰੀ ਜੀ]] ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
*[[1705]]--[[ਗੁਰੂ ਗੋਬਿੰਦ ਸਿੰਘ ਜੀ]], [[ਨਬੀ ਖ਼ਾਨ]] ਤੇ [[ਗ਼ਨੀ ਖ਼ਾਨ]] ਦੀ ਮਦਦ ਨਾਲ [[ਚਮਕੌਰ ਦੀ ਗੜ੍ਹੀ]] ਤੋਂ ਨਿਕਲ ਕੇ [[ਮਾਛੀਵਾੜਾ]] ਪੁੱਜ ਗਏ।
*[[1919]]--[[ਸਿੱਖ ਲੀਗ ਜਥੇਬੰਦੀ]] ਕਾਇਮ ਕੀਤੀ ਗਈ।
*[[1949]]--[[ਮਾਉ ਜ਼ੇ ਤੁੰਗ]] ਦੀ ਅਗਵਾਈ ਵਿਚਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ [[ਚੀਨ]] ਦੀ ਉਦੋਂ ਦੀ ਸਰਕਾਰ [[ਫ਼ਾਰਮੂਸਾ ਟਾਪੂ]] ਵਿਚਵਿੱਚ ਲਿਜਾਈ ਗਈ।
*[[1962]]--[[ਨਿਊਯਾਰਕ]] ਵਿਚਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪ੍ਰੈਲ, 1963 ਤਕ) ਚਲੀ।
[[1971]] – [[ਭਾਰਤ-ਪਾਕਿਸਤਾਨ ਜੰਗ ]]: [[ਭਾਰਤੀ ਫੌਜ਼]] ਨੇ ਪੱਛਮੀ [[ਪਾਕਿਸਤਾਨ]] ਦੇ ਸਹਿਰ [[ਕਰਾਚੀ]] ਤੇ ਹਮਲਾ ਕੀਤਾ।
==ਛੁੱਟੀਆਂ==