4 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up, replaced: ਇਕ → ਇੱਕ , ਵਿਚ → ਵਿੱਚ (6) using AWB
ਲਾਈਨ 2:
'''੪ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 124ਵਾਂ ([[ਲੀਪ ਸਾਲ]] ਵਿੱਚ 125ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 241 ਦਿਨ ਬਾਕੀ ਹਨ।
==ਵਾਕਿਆ==
* [[1628]] [[ਅਮਰੀਕਾ]] ਦੇ ਸ਼ਹਿਰ [[ਨਿਊਯਾਰਕ]] ਦੇ ਨਾਲ ਦੇ ਟਾਪੂ [[ਮੈਨਹੈਟਨ]] ਨੂੰ ਉਥੋਂ ਦੇ ਮੂਲ ਵਾਸੀਆਂ ਨੇ 24 ਡਾਲਰ ਵਿਚਵਿੱਚ ਵੇਚ ਦਿਤਾ ਤੇ ਇਹ ਰਕਮ ਵੀ ਕਪੜੇ ਤੇ ਬਟਨਾਂ ਦੇ ਰੂਪ ਵਿਚਵਿੱਚ ਲਈ ਗਈ।
* [[1715]] ਇਕਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿਚਵਿੱਚ ਲਿਆਂਦੀ।
* [[1942]] ਦੂਜੀ ਸੰਸਾਰ ਜੰਗ ਕਾਰਨ [[ਅਮਰੀਕਾ]] ਵਿਚਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ 'ਤੇ ਦੇਣਾ ਸ਼ੁਰੂ ਕਰ ਦਿਤਾ ਗਿਆ।
* [[1979]] [[ਮਾਰਗਰੈੱਟ ਥੈਚਰ]] <ref>http://pa.wikipedia.org/wiki/ਮਾਰਗਰੈੱਟ_ਥੈਚਰ</ref>[[ਇੰਗਲੈਂਡ]] ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
* [[1987]] [[ਬਰੇਜ਼ੀਅਰ]] ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿਚਵਿੱਚ ਬਣਾਇਆ ਗਿਆ ਸੀ।
* [[1994]] [[ਇਜ਼ਰਾਈਲ]] ਦੇ ਮੁਖੀ [[ਯਿਤਸ਼ਾਕ ਰਬੀਨ]] ਅਤੇ [[ਫ਼ਲਸਤੀਨੀ]] ਮੁਖੀ [[ਯਸਰ ਅਰਾਫ਼ਾਤ]] ਵਿਚਵਿੱਚ [[ਗਾਜ਼ਾ]] ਅਤੇ [[ਜੈਰੀਕੋ]] ਨੂੰ ਅੰਦਰੂਨੀ ਖ਼ੁਦਮੁਖ਼ਤਿਆਰੀ ਦੇਣ ਦੇ ਮੁਆਹਦੇ ਤੇ ਦਸਤਖ਼ਤ ਹੋਏ।
* [[1861]] [[ਮਹਾਰਾਣੀ ਜਿੰਦਾਂ]] ਅਪਣੇ ਪੁੱਤਰ [[ਦਲੀਪ ਸਿੰਘ]] <ref>http://pa.wikipedia.org/wiki/ਦਲੀਪ_ਸਿੰਘ</ref>ਨਾਲ [[ਬੰਬਈ]] ਤੋਂ [[ਇੰਗਲੈਂਡ]] ਜਾਣ ਵਾਸਤੇ ਜਹਾਜ਼ 'ਤੇ ਰਵਾਨਾ ਹੋਈ।
* [[1946]] [[ਆਜ਼ਾਦ ਹਿੰਦ ਫ਼ੌਜ]] ਦੇ ਜਨਰਲ [[ਮੋਹਨ ਸਿੰਘ]] ਨੂੰ ਲਾਲ ਕਿਲ੍ਹੇ ਵਿਚੋਂ ਰਿਹਾਅ ਕਰ ਦਿਤਾ ਗਿਆ।