ਅਲਾਹੁਣੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB
ਲਾਈਨ 1:
'''ਅਲਾਹੁਣੀਆਂ''' ਇੱਕ ਸੋਗਮਈ ਕਾਵਿ-ਰੂਪ ਹੈ ਜੋ ਪੰਜਾਬੀ ਦਾ ਲੋਕ ਕਾਵਿ-ਰੂਪ ਹੈ। ਅਲਾਹੁਣੀ ਤੋਂ ਭਾਵ ਹੈ, ਉਸਤਤੀ ਜਾਂ ਸਿਫ਼ਤ। ਜਦ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਦੀਵੀਂ ਵਿਛੋੜਾ ਦੇ ਗਏ ਵਿਅਕਤੀ ਦੇ ਗੁਣਾਂ ਵਾਲੇ ਜਿਹੜੇ ਕਰੁਣਾਮਈ ਤੇ ਸੋਗ-ਗੀਤ ਇਸਤਰੀਆਂ ਦੁਆਰਾ ਅਲਾਪੇ ਜਾਂਦੇ ਹਨ, ਪੰਜਾਬੀ ਵਿੱਚ ਉਨ੍ਹਾਂ ਨੂੰ ਅਲਾਹੁਣੀਆਂ ਕਿਹਾ ਜਾਂਦਾ ਹੈ।
 
ਅਲਾਹੁਣੀ ਮਰਾਸਣ ਜਾਂ ਨਾਇਣ ਪਾਉਂਦੀ ਹੈ ਜੋ ਪੇਸ਼ਾਵਰ ਸਿਆਪਾਕਾਰ ਹੁੰਦੀ ਹੈ। ਮੂਹਰੇ-ਮੂਹਰੇ ਨੈਣ ਅਲਾਹੁਣੀ ਦੀ ਇੱਕ ਤੁਕ ਆਖੀ ਜਾਂਦੀ ਹੈ ਅਤੇ ਨਾਲੋ-ਨਾਲ ਇਸ ਵਿਚਵਿੱਚ ਜ਼ਨਾਨੀਆਂ ਸੁਰ ਮਿਲਾਉਂਦੀਆਂ ਜਾਂਦੀਆਂ ਹਨ। ਅਲਾਹੁਣੀ ਕੋਰਸ ਵਿੱਚ ਗਾਈ ਜਾਣ ਕਰਕੇ ਇੱਕ ਤਰ੍ਹਾਂ ਦਾ ਸਮੂਹ-ਗਾਨ ਹੈ। ਇਸ ਤੋੱ ਵੱਧ ਅਲਾਹੁਣੀ ਸਿਆਪਾ ਕਰਨ ਵੇਲੇ ਉਚਾਰੀ ਜਾਂਦੀ ਹੈ। ਮਾਲਵੇ ਵਿੱਚ ਪੇਸ਼ਾਵਾਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕੰਮ ਮਿਰਾਸਣਾਂ, ਡੂਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇੱਕ ਗੋਲ ਦਾਇਰੇ ਵਿੱਚ ਅਤੇ ਪੇਸ਼ੇਵਾਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਸਵਾਣੀਆਂ ਇੱਕੋ ਤਾਲ ਵਿਚਵਿੱਚ ਹੱਥ ਮਾਰਦੀਆਂ ਹੋਈਆਂ ਸਾਥ ਦਿੰਦੀਆਂ ਹਨ।
 
ਪੇਸ਼ੇਵਾਰ ਸਿਆਪਾਕਾਰ ਆਪਣੀ ਦੁੱਹਥੜ ਦੀ ਤਾਲ ਅਨੁਸਾਰ ਅਲਾਹੁਣੀ ਉਚਾਰਦੀ ਜਾਂਦੀ ਹੈ ਅਤੇ ਬਾਕੀ ਸਵਾਣੀਆਂ ਦੀ ਤਾਲ ਦਾ ਖਿਆਲ ਰੱਖਦੀਆਂ ਹਨ। ਹਰ ਤੁਕ ਦੇ ਅੰਤ ਉੱਤੇ ਦੂਜੀਆਂ ਸਵਾਣੀਆਂ ਅੰਤਰੇ ਦੀ ਕਿਸੇ ਇੱਕ ਕੇੱਦਰੀ ਤੁਕ ਨੂੰ ਉਚਾਰਦੀਆਂ ਜਾਂ ਦੁਹਰਾਉਂਦੀਆਂ ਜਾਂਦੀਆਂ ਹਨ। ਸਾਰੀ ਅਲਾਹੁਣੀ ਇੱਕਲੀ ਸਿਆਪਾਕਾਰ ਵਲੋਂ ਉਚਾਰੀ ਜਾਂਦੀ ਹੈ ਅਤੇ ਬਾਕੀ ਸਮੂਹ ਇਕਇੱਕ ਕੇਂਦਰੀ ਤੁਕ ਦੇ ਦੁਹਰਾਉ ਰਾਹੀਂ ਹੁੰਗਾਰਾ ਭਰਦਾ ਹੈ ਜਿਵੇਂ:-
 
ਪੇਸ਼ਾਵਰ ਸਿਆਪਾਕਾਰ: ਮਾਵਾਂ-ਧੀਆਂ ਦੀ ਦੋਸਤੀ ਕੋਈ ਟੁੱਟਦੀ ਕਹਿਰਾਂ ਦੇ ਨਾਲ, ਪੱਟੀ ਧੀ ਨੀ ਮੇਰੀਏ ਅੰਬੜੀਏ<br />
ਲਾਈਨ 14:
ਸਿਆਪੇ ਦਾ ਕਿਰਦਾਰ ਨਾਇਣ ਦੁਆਰਾ ਕੀਤਾ ਜਾਂਦਾ ਹੈ। ਜਦੋਂ ਕਿਸੇ ਦੇ ਜੁਆਨ ਪੁੱਤ ਜਾਂ ਧੀ ਦੀ ਮੌਤ ਹੋ ਜਾਵੇ ਤਾਂ ਉਸ ਉੱਤੋਂ ਦੁੱਖੀ ਹਿਰਦੇ ਨਾਲ ਪਾਈ ਜਾਣ ਵਾਲੀ ਅਲਾਹੁਣੀ ਇਸ ਤਰ੍ਹਾਂ ਦੀ ਹੁੰਦੀ ਹੈ: ਸੋਹਣੀ ਛੈਲ ਛਬੀਲੀ, ਨੀ ਧੀਏ ਮੋਰਨੀਏ, ਹਾਏ ਹਾਏ ਧੀਏ ਮੋਰਨੀਏ।
 
ਪਹਿਲੀ ਤੁਕ ਦਾ ਉਚਾਰਨ ਨਾਇਣ ਜਾਂ ਮਰਾਸਣ ਕਰੇਗੀ ਅਤੇ ਪਿਛਲੀ ਤੁਕ ਦਾ ਉਚਾਰਨ ਸਮੂਹ ਦੇ ਰੂਪ ਵਿਚਵਿੱਚ ਇਸਤਰੀਆਂ ਕਰੀ ਜਾਣ ਗਈਆਂ। ਮਰੀ ਹੋਈ ਧੀ ਦੇ ਗੁਣਾਂ ਦੀ ਸਿਫ਼ਤ ਇਸਤਰੀਆਂ ਕਰਦੀਆਂ ਜਾਣਗੀਆਂ।
 
“ਜੇ ਕਿਸੇ ਜੁਆਨ ਆਦਮੀ ਮੌਤ ਹੋ ਜਾਏ ਅਤੇ ਦੋਨੋਂ ਪਾਸਿਆਂ ਤੋਂ ਔਰਤਾਂ ਪਿੜ ਬੰਨ੍ਹ ਕੇ ਖਲੋਤੀਆਂ ਹੋਣ ਤਾਂ ਨਾਇਣ ਪਹਿਲਾਂ ਬੋਲ ਉਚਾਰ ਕੇ ਅਲਾਹੁਣੀ ਇੰਝ ਸ਼ੁਰੂ ਕਰੇਗੀ: