ਆਬਾਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 55 interwiki links, now provided by Wikidata on d:q63049 (translate me)
ਛੋ clean up, replaced: ਇਕ → ਇੱਕ , ਵਿਚ → ਵਿੱਚ using AWB
ਲਾਈਨ 1:
{{ਬੇ-ਹਵਾਲਾ}}
 
ਆਬਾਦਾਨ (ਫ਼ਾਰਸੀ:آبادان ) [[ਖੁਜਿਸਤਾਨ ਰਿਆਸਤ]] ਦਾ ਦੱਖਣ ਪੱਛਮੀ ਸ਼ਹਿਰ ਹੈ। ਇਹ ਆਬਾਦਾਨ ਦੀਪ ਤੇ ਵਸਿਆ ਹੋਇਆ ਹੈ, ਜੋ ਕਿ ਫ਼ਾਰਸ ਦੀ ਖਾੜੀ ਤੋਂ ੫੩ ਕਿੱਲੋਮੀਟਰ ਦੂਰ ਹੈ। ਇਹ [[ਇਰਾਕ]] ਦੀ ਸਰਹਦ ਦੇ ਬਹੁਤ ਨਜਦੀਕ ਹੈ। [[ਇਰਾਨ-ਇਰਾਕ ਜੰਗ]] ਮਗਰੋਂ ਇਸਦੀ ਆਬਾਦੀ ਬਹੁਤ ਘਟ ਗਈ ਸੀ। ੧੯੯੨ ਵਿਚਵਿੱਚ ਲੋਕਾਂ ਨੇ ਵਾਪਸੀ ਸ਼ੁਰੂ ਕੀਤੀ, ਜੋਕਿ ਸਿਰਫ ੮੪,੭੭੪ ਸਨ। ੨੦੦੧ ਚ ਸ਼ਾਂਤੀ ਮਗਰੋਂ ਆਬਾਦ ਵੱਧ ਕੇ ੨੦੩,੦੭੩ ਤੇ ਪਹੁੰਚ ਗਈ ਸੀ। ੨੦੦੬ ਦੀ ਜਨਗੜਨਾ ਅਨੁਸਾਰ ਇਸ ਦੀ ਆਬਾਦੀ ੨੧੭,੯੮੮ ਸੀ। [[ਆਬਾਦਾਨ ਰਿਫ਼ਾਈਨਰੀ]] ਦੁਨੀਆ ਦੀ ਸਭਤੋਂ ਵਡੀਆਂ ਰਿਫਾਈਨ੍ਰੀਆਂ ਚੋਂ ਇਕਇੱਕ ਹੈ।
 
{{ਛੋਟਾ}}